300 ਸਾਲ ਪੁਰਾਣਾ ਜਲਪਰੀ ਵਰਗਾ ਜੀਵ

ਕੁਰਾਸ਼ਿਕੀ ਯੂਨੀਵਰਸਿਟੀ ਆਫ਼ ਸਾਇੰਸ ਐਂਡ ਆਰਟਸ (ਜਾਪਾਨ) ਦੇ ਵਿਗਿਆਨੀਆਂ ਦਾ ਇੱਕ ਸਮੂਹ ਲਗਭਗ 300 ਸਾਲ ਪੁਰਾਣੇ ‘ਮਰਮੇਡ’ ਵਰਗੇ ਜੀਵ ਦੀ ਮਮੀ ਦਾ ਅਧਿਐਨ ਕਰੇਗਾ। 12 ਇੰਚ ਦਾ ਰਹੱਸਮਈ ਜੀਵ ਕਥਿਤ ਤੌਰ ‘ਤੇ 1736-1741 ਦੇ ਵਿਚਕਾਰ ਪ੍ਰਸ਼ਾਂਤ ਮਹਾਸਾਗਰ ਵਿੱਚ ਫੜਿਆ ਗਿਆ ਸੀ। ਤਸਵੀਰਾਂ ‘ਚ ਦੇਖਿਆ ਜਾ ਰਿਹਾ ਹੈ ਕਿ ਇਸ ਦੇ ਦੰਦ ਤਿੱਖੇ ਹਨ ਅਤੇ ਇਸ ਦੇ ਹੇਠਲੇ ਹਿੱਸੇ ਦਾ ਸਿਰਾ ਪੂਛ ਵਾਂਗ ਪਤਲਾ ਹੈ।

Total Views: 142 ,
Real Estate