
ਕੋਵਿਡ-19 ਦੇ ਘੱਟ ਰਹੇ ਕੇਸਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ‘ਤੇ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਕਮਿਸ਼ਨ ਨੇ ਥੋੜ੍ਹੀ ਢਿੱਲ ਦਿੱਤੀ ਹੈ। ਇਸ ਦੇ ਤਹਿਤ ਹੁਣ ਉਮੀਦਵਾਰ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੋਣ ਪ੍ਰਚਾਰ ਕਰ ਸਕਦੇ ਹਨ। ਸਿਆਸੀ ਦਲ ਅਤੇ ਉਮੀਦਾਵਰ ਖੁੱਲੀ ਥਾਂ ਦੀ 50 ਫੀਸਦ ਸਮਰੱਥਾ ਤੱਕ ਇਕੱਠ ਕਰ ਸਕਦੇ ਹਨ। ਇਸ ਤੋਂ ਇਲਾਵਾ ਪੈਦਲ ਯਾਤਰਾ ‘ਚ ਐੱਸਡੀਐੱਮਏ ਦੀਆਂ ਸੀਮਾਵਾਂ ਮੁਤਾਬਤ ਮਨਜ਼ੂਰੀਸ਼ੁਦਾ ਗਿਣਤੀ ਤੋਂ ਵੱਧ ਲੋਕ ਨਹੀਂ ਹੋਣੇ ਚਾਹੀਦੇ।
Total Views: 218 ,
Real Estate
















