ਜੱਸੀ ਸਿੱਧੂ ਕਤਲ ਬਾਰੇ ਪ੍ਰਸਿੱਧ ਕੈਨੇਡੀਅਨ ਪੱਤਰਕਾਰ ਦੇ ਵਿਚਾਰ

ਜੱਸੀ ਸਿੱਧੂ ਕਤਲ ਕੇਸ ਪੰਜਾਬੀ ਅਤੇ ਕੈਨੇਡੀਅਨ ਮੀਡੀਆ ‘ਚ ਹਮੇਸ਼ਾ ਹੀ ਚਰਚਿਤ ਰਿਹਾ ਹੈ । ਹੁਣ ਜੱਸੀ ਦੀ ਮਾਂ ਅਤੇ ਮਾਮਾ ਨੂੰ ਪੰਜਾਬ ਪੁਲੀਸ ਹਵਾਲਗੀ ਸੰਧੀ ਰਾਹੀ ਪੰਜਾਬ ਲੈ ਕੇ ਆਈ ਹੈ। ਇਸ ਮਾਮਲੇ ‘ਚ ਪ੍ਰਸਿੱਧ ਪੱਤਰਕਾਰ ਰਿਸ਼ੀ ਨਾਗਰ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ।

Total Views: 654 ,
Real Estate