ਐਨ ਡੀ ਏ ਨੂੰ ਝੱਟਕਾ, ਕਿਸਾਨ ਮੁੱਦਿਆਂ ’ਤੇ ਆਰ ਐਲ ਪੀ ਨੇ ਸਾਥ ਛੱਡਿਆ

ਚੰਡੀਗੜ੍ਹ, 26 ਦਸੰਬਰ-ਐਨਡੀਏ ਦੇ ਸਹਿਯੋਗੀ ਆਰਐੱਲਪੀ ਨੇ ਕਿਸਾਨ ਅੰਦੋਲਨ ਕਾਰਨ ਗਠਜੋੜ ਤੋਂ ਵੱਖ ਹੋਣ ਦਾ ਐਲਾਨ ਕਰ ਦਿਤਾ ਹੈ। jਇਕ ਟੀਵੀ ਚੈਨਲ ਦੀ ਰਿਪੋਰਟ ਮੁਤਾਬਕ ਨਾਗੌਰ ਤੋਂ ਸੰਸਦ ਮੈਂਬਰ ਹਨੂੰਮਾਨ ਬੈਨੀਵਾਲ, ਜੋ ਆਰਐੱਲਪੀ ਦੇ ਕੌਮੀ ਕਨਵੀਨਰ ਹਨ ਨੇ ਕਿਹਾ ਕਿ ਕਿਸਾਨਾਂ ਬਾਰੇ ਕੇਂਦਰ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ੳਹ ਐਨਡੀਏ ਤੋਂ ਵੱਖ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਦਿੱਤੇ ਗਏ ਸੱਦੇ ਦੇ ਜਵਾਬ ਵਿੱਚ ਹਜ਼ਾਰਾਂ ਕਿਸਾਨ ਸ਼ਨਿਚਰਵਾਰ ਨੂੰ ਦਿੱਲੀ ਮਾਰਚ ਕਰਨ ਲਈ ਜੈਪੁਰ ਨੇੜੇ ਕੋਟਪੁਤਲੀ ਵਿਖੇ ਇਕੱਠੇ ਹੋਏ। ਇਸ ਤੋਂ ਹੀ ਲੱਗ ਰਿਹਾ ਸੀ ਕਿ ਉਹ ਅੱਜ ਕੋਈ ਵੱਡਾ ਫ਼ੈਸਲਾ ਕਰਨਗੇ।

Total Views: 382 ,
Real Estate