ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ਵਿੱਚ ਗੁਰਮੀਤ ਰਾਮ ਰਹੀਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ , ਇਹ ਸਜ਼ਾ ਬਲਾਤਕਾਰ ਦੀ ਸਜਾਂ ਪੂਰੀ ਹੋਣ ਤੋਂ ਬਾਅਦ ਸੁਰੂ ਹੋਵੇਗੀ ਇਸ ਮਾਮਲੇ ‘ ਚਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਗੁਰਮੀਤ ਰਾਮ ਰਹੀਮ ਉਪਰ ਦੋਸ਼ ਹੈ ਕਿ ਉਸਨੇ ਹੱਤਿਆ ਕਰਵਾਈ ਹੈ। ਕੁਲਦੀਪ ਅਤੇ ਨਿਰਮਲ ਨੂੰ ਗੋਲੀ ਮਾਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਕਿਸਨ ਲਾਲ ਦਾ ਰਿਵਾਲਵਰ ਇਸ ਕਤਲ ‘ਚ ਵਰਤਿਆ ਗਿਆ
Total Views: 467 ,
Real Estate


















