ਪੰਜਾਬ ਕਿਸਾਨ ਸਭਾ ਇਕਾਈ ਬਠਿੰਡਾ ਦਾ ਚੋਣ ਹੋਇਆ ਅਜਲਾਸ
ਬਠਿੰਡਾ/ 28 ਜੁਲਾਈ/ ਬਲਵਿੰਦਰ ਸਿੰਘ ਭੁੱਲਰ
ਪੰਜਾਬ ਕਿਸਾਨ ਸਭਾ ਇਕਾਈ ਬਠਿੰਡਾ ਦਾ ਡੈਲੀਗੇਟ ਅਜਲਾਸ ਸੀ ਪੀ ਆਈ ਐੱਮ ਦੇ ਸਥਾਨਕ ਦਫ਼ਤਰ ਵਿਖੇ ਸਭਾ ਦੇ ਸੁਬਾਈ...
ਮੀਂਹ ਨਾਲ ਹੋਏ ਨੁਕਸਾਨ ਦਾ ਸਰਵੇ ਕਰਵਾ ਕੇ ਮੁਆਵਜਾ ਦਿੱਤਾ ਜਾਵੇ-ਭਾਕਿਯੂ
ਬਠਿੰਡਾ, 23 ਜੁਲਾਈ (ਬਲਵਿੰਦਰ ਸਿੰਘ ਭੁੱਲਰ)
ਪਿਛਲੇ ਦਿਨੀ ਹੋਈ ਭਾਰੀ ਬਰਸਾਤ ਕਾਰਨ ਫਸਲਾਂ,ਮੋਟਰਾਂ ਅਤੇ ਹੋਰ ਜਾਨੀ ਮਾਲੀ ਨੁਕਸਾਨ ਦਾ ਸਰਵੇ ਕਰਵਾ ਕੇ ਪੂਰਾ ਮੁਆਵਜਾ ਦੇਣ...
ਲੰਬੀ ਹਲਕੇ ਦੇ ਸਾਬਕਾ ਅਕਾਲੀ ਸਰਪੰਚ ਕੋਲੋਂ ਹੈਰੋਇਨ ਬਰਾਮਦ ਮੁਕੱਦਮਾ ਦਰਜ
ਬਠਿੰਡਾ, 23 ਜੁਲਾਈ, ਬੀ ਐੱਸ ਭੁੱਲਰ
ਹਲਕਾ ਲੰਬੀ ਨਾਲ ਸਬੰਧਤ ਇੱਕ ਸਾਬਕਾ ਅਕਾਲੀ ਸਰਪੰਚ ਕੋਲੋਂ ਥਾਨਾ ਸਦਰ ਬਠਿੰਡਾ ਦੀ ਪੁਲਿਸ ਨੇ 270 ਗਰਾਮ ਹੈਰੋਇਨ ਬਰਾਮਦ...
ਕੇਂਦਰ ਦੀ ਮੋਦੀ ਸਰਕਾਰ ਪੂੰਜੀਪਤੀਆਂ ਦੀ ਹੱਥ ਠੋਕੀ ਤੇ ਗਰੀਬ ਵਿਰੋਧੀ- ਕਾ: ਸੇਖੋਂ
ਮਗਨਰੇਗਾ ਬੰਦ ਕਰਨ ਦੀ ਸਾਜਿਸ ਰਚੀ ਤਾਂ ਸੀ ਪੀ ਆਈ ਐੱਮ ਸੰਘਰਸ ਵਿੱਢੇਗੀ
ਬਠਿੰਡਾ/19 ਜੁਲਾਈ/ ਬਲਵਿੰਦਰ ਸਿੰਘ ਭੁੱਲਰ
ਕੇਂਦਰ ਦੀ ਮੋਦੀ ਸਰਕਾਰ ਵੱਡੇ ਪੂੰਜੀਪਤੀਆਂ ਦੀ ਹੱਥ...
ਬਾਦਲਾਂ ਦੇ ਪੁਰਖਿਆਂ ਦੇ ਪਿੰਡ ਘੁੱਦਾ ਦੀ ਸਰਪੰਚ ਦੀ ਮੁਅੱਤਲੀ ਦਾ ਮਾਮਲਾ : ਸੜਕ...
ਬਠਿੰਡਾ/ 11 ਜੁਲਾਈ/ ਬਲਵਿੰਦਰ ਸਿੰਘ ਭੁੱਲਰ
ਇਸ ਜਿਲ੍ਹੇ ਦੇ ਪਿੰਡ ਘੁੱਦਾ ਦੀ ਸਰਪੰਚ ਦੀ ਮੁਅੱਤਲੀ ਦਾ ਮਾਮਲਾ ਅੱਜ ਉਸ ਵੇਲੇ ਰਾਜਨੀਤਕ ਰੂਪ ਅਖ਼ਤਿਆਰ ਕਰ ਗਿਆ,...
ਪੁੱਤਰ ਵੱਲੋਂ ਗੋਲੀਆਂ ਮਾਰ ਕੇ ਮਾਂ ਦਾ ਕਤਲ
ਬਠਿੰਡਾ, 11 ਜੁਲਾਈ, ਬਲਵਿੰਦਰ ਸਿੰਘ ਭੁੱਲਰ
ਇਸ ਜਿਲ੍ਹੇ ਦੇ ਪਿੰਡ ਮਹਿਮਾ ਸਰਜਾ ਦੇ ਨੌਜਵਾਨ ਗੁਰਤੇਜ ਸਿੰਘ ਉਰਫ਼ ਤੇਜੂ ਨੇ ਬੀਤੀ ਸਾਮ ਆਪਣੇ ਲਾਇਸੰਸੀ ਰਿਵਾਲਵਰ ਨਾਲ...
‘‘ਜਲ ਸ਼ਕਤੀ ਅਭਿਆਨ’’ ਮੁਹਿੰਮ ਦੀ ਕੀਤੀ ਸ਼ੁਰੂਆਤ
ਪਾਣੀ ਦੀ ਇੱਕ-ਇੱਕ ਬੂੰਦ ਦੀ ਸੰਭਾਲ ਕਰਨਾ ਸਾਡਾ ਸਭ ਦਾ ਫ਼ਰਜ-ਬੀ. ਸ੍ਰੀਨਿਵਾਸਨ
ਬਠਿੰਡਾ, 9 ਜੁਲਾਈ, ਬਲਵਿੰਦਰ ਸਿੰਘ ਭੁੱਲਰ
ਪਾਣੀ ਦੇ ਸੋਮਿਆਂ ਦੀ ਸੰਭਾਲ ਅਤੇ ਧਰਤੀ ਹੇਠਲੇ...
ਜੇਲ੍ਹਾਂ ’ਚ ਵਾਪਰਦੀਆਂ ਘਟਨਾਵਾਂ ਲਈ ਰਾਜ ਸਰਕਾਰ ਤੇ ਜੇਲ੍ਹ ਅਧਿਕਾਰੀ ਜੁੰਮੇਵਾਰ – ਸੇਖੋਂ
ਬਠਿੰਡਾ, 7 ਜੁਲਾਈ, ਬਲਵਿੰਦਰ ਸਿੰਘ ਭੁੱਲਰ
ਪੰਜਾਬ ਦੀਆਂ ਜੇਲ੍ਹਾਂ ਵਿੱਚ ਨਿੱਤ ਦਿਲ ਹੋ ਰਹੀਆਂ ਗੋਲੀਆਂ ਚੱਲਣ ਜਾਂ ਲੜਾਈ ਕਰਨ ਦੀਆਂ ਘਟਨਾਵਾਂ ਬੇਹੱਦ ਚਿੰਤਾਜਨਕ ਹਨ, ਜਿਸ...
ਮੱਖੀ ਪਾਲਣ ਅਤੇ ਸ਼ਹਿਦ ਉਤਪਾਦਨ ਵਿੱਚ ਬਠਿੰਡਾ ਬਣਿਆ ਮੋਹਰੀ
ਬਠਿੰਡਾ, 2 ਜੁਲਾਈ, ਬਲਵਿੰਦਰ ਸਿੰਘ ਭੁੱਲਰ
ਜ਼ਿਲ੍ਹੇ ਦੇ ਮੱਖੀ ਪਾਲਕਾਂ ਦੀ ਮਿਹਨਤ ਸਦਕਾ ਬਠਿੰਡਾ ਵਿੱਚ ਪਿਛਲੇ ਪੰਜ ਸਾਲਾਂ ਤੋਂ ਮ¤ਖੀ ਪਾਲਕਾਂ ਵੱਲੋਂ ਤਿਆਰ ਕੀਤੇ ਜਾ...
ਜਿਲ੍ਹਾ ਪ੍ਰਸਾਸਨ ਦੀ ਨਿਵੇਕਲੀ ਪਹਿਲ ਨਸ਼ਾ ਛੱਡ ਚੁੱਕੇ 25 ਨੌਜਵਾਨਾਂ ਨੂੰ ਟੂਲ ਕਿੱਟਾਂ ਤੇ...
ਬਠਿੰਡਾ, 26 ਜੂਨ (ਬਲਵਿੰਦਰ ਸਿੰਘ ਭੁੱਲਰ)
ਇੱਕ ਨਿਵੇਕਲੀ ਪਹਿਲ ਕਰਦਿਆਂ ਜਿਲ੍ਹਾ ਪ੍ਰਸਾਸਨ ਵੱਲੋਂ 25 ਨਸ਼ਾ ਛੱਡ ਚੁਕੇ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਖ਼ਾਤਰ ਅੱਜ...


























