ਸਾਗਰ ਦੀਆਂ ਛੱਲਾਂ

                                                                                                                                              ਛਿੰਦਰ ਕੌਰ ਸਿਰਸਾ ਸਾਗਰ ਦੀਆਂ ਛੱਲਾਂ ਪੱਥਰਾਂ ਸੰਗ ਟਕਰਾਈਆਂ ਧੁਰ ਅੰਦਰ ਤਕ ਕੁਰਲਾਈਆਂ ਆਪਣੀ ਚੀਕ ਤੇ ਆਪੇ ਪਛਤਾਈਆਂ ਕੀ ਹੋਣਾ ਤੇ ਕਾਹਦਾ ਜੀਣਾ ਵਿਚ ਸਾਗਰ ਤਿਰਹਾਈਆਂ ਸੱਜਣ ਜੀ ਅਸੀਂ...

ਸੱਚੇ ਚੁਟਕਲੇ -ਗਿਆਨੀ ਸੰਤੋਖ ਸਿੰਘ

ਗਿਆਨੀ ਸੰਤੋਖ ਸਿੰਘ 166 Rooty Hill Road EASTERN CREEK, N.S.W. AUSTRALIA-2766 Phone: +61 2 9675 7025 Mobile: +61 435 060 970 E-mail: [email protected] ਸੱਠਵਿਆਂ ਵਾਲ਼ੇ ਦਹਾਕੇ ਦੌਰਾਨ ਪੰਜਾਬੀ ਵਜ਼ੀਰਾਂ ਦੇ...

ਪੰਜਾਬ ਦਾ ਅਲਬੇਲਾ ਲੋਕ-ਸ਼ਾਇਰ ਉਸਤਾਦ ਦਾਮਨ

ਪਿਆਰਾ ਸਿੰਘ ਸਹਿਰਾਈ ਦਾਮਨ ਲੋਕਾਂ ਦਾ ਮਹਿਬੂਬ ਸ਼ਾਇਰ ਸੀ। ਹਕੂਮਤ ਇਸੇ ਲਈ ਉਹਦੀ ਖੁਸ਼ਨੂਦੀ ਹਾਸਲ ਕਰਨ ਦੀ ਚਾਹਵਾਨ ਸੀ। ਵਜ਼ੀਰ ਤੇ ਵਜ਼ੀਰ ਏ ਆਜ਼ਮ ਚੱਲ...

ਮਿੰਨੀ ਕਹਾਣੀ “ਜੁਮੇਵਾਰ”

ਬਲਵਿੰਦਰ ਸਿੰਘ ਭੁੱਲਰ ‘‘ਯਾਰ ਹਰਪਾਲ! ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਜਮਹੂਰੀਅਤ ਵਾਲਾ ਦੇਸ਼ ਮੰਨਿਆਂ ਜਾਂਦੈ, ਪਰ ਇਹਦੀਆਂ ਸਰਕਾਰਾਂ ਦੀ ਕਾਰਜਸ਼ੈਲੀ ਇਸ ਕਦਰ ਨਾਕਸ ਐ...

ਇੱਕ ਸਦੀਵੀ ਪਲ – ਤ੍ਰਿਪਤਾ ਕੇ ਸਿੰਘ

ਤ੍ਰਿਪਤਾ ਕੇ ਸਿੰਘ ਮੰਮੀ ਘਰ ਦੇ ਨੇੜਲੀ ਮਾਰਕੀਟ ਵਿਚੋਂ ਸਬਜੀ ਲੈਣ ਗਏ ਹੋਏ ਨੇ। ਪਾਪਾ ਵਾਰ-ਵਾਰ ਘੜੀ ਵੱਲ ਦੇਖ ਰਹੇ ਨੇ। " ਸੁਖਮਨ ਬੇਟੇ ਆਈ ਨੀ...

ਔਰੰਗਜੇਬ ਬਦਲ ਕੇ ਰੂਪ ਆਇਆ……..

ਔਰੰਗਜੇਬ ਬਦਲ ਕੇ ਰੂਪ ਆਇਆ ਰਾਤੀ ਮੈਂ ਸੁਪਨੇ ਦੇ ਵਿੱਚ ਸੁਣਿਆ, ਕੇ ਪਹਿਲਾਂ ਇੱਕ ਔਰੰਗਜ਼ੇਬ ਹੋਇਆ ਕਰਦਾ ਸੀ। ਪਰ ਤੁਰੰਤ ਹੀ ਖਿਆਲ ਆਇਆ, ਕਿ ਉਹ...
Sarbjit K Jass

ਪੰਜਾਬੋ-ਮਾਂ ਦਾ ਵੈਣ

ਸਰਬਜੀਤ ਕੌਰ ਜੱਸ ਕਮਲਿਅਾ ਪੁੱਤਾ! ਸਾਡੀ ਕੁੱਲੀ 'ਚ ਤਾਂ ਯੁਗਾਂ-ਯੁਗਾਂਤਰਾਂ ਤੋਂ ਪੁੱਠੇ ਤਵੇ ਵਰਗਾ ਕਾਲਾ ਹਨ੍ਹੇਰਾ ਤੈਨੂੰ ਚਿੱਟਾ ਕਿਹੜੀ ਗੁੱਠੋਂ ਲੱਭ ਗਿਅਾ ਵੇ ਮੇਰੇ ਚੋਰ ਪੁੱਤਾ... ਕਮਲਿਅਾ ਪੁੱਤਾ! ਮੈਂ ਅਾਟਾ ਛਾਣਿਅਾ ਸਾਰੀ ਪਰਾਤ...

ਸੱਧਰਾਂ- ਅਮਨਜੀਤ ਕੌਰ ਸ਼ਰਮਾ ( ਕੈਲੇਫੋਰਨੀਆ )

ਅਮਨਜੀਤ ਕੌਰ ਸ਼ਰਮਾ ਅੱਜ ਕੁਝ ਸੱਧਰਾਂ ਆ ਕੇ ਮੇਰੇ , ਗਲ਼ ਲੱਗ ਲੱਗ ਕੇ ਰੋਈਆਂ। ਸਮਝ ਨਾ ਆਵੇ ਕਿਵੇਂ ਦਿਲਾਸਾ, ਦੇਵਾਂ ਇਹਨਾਂ ਝੱਲੀਆਂ ਨੂੰ। ਹੱਸੀਆਂ ਖੇਡੀਆਂ , ਰੁੱਸੀਆਂ...
Amanjit Sharma

ਮਾਂ ਰੁੱਸ ਜੇ ਤਾਂ-ਅਮਨਜੀਤ ਕੌਰ ਸ਼ਰਮਾ

ਅਮਨਜੀਤ ਕੌਰ ਸ਼ਰਮਾ ਮਾਂ ਰੁੱਸ ਜੇ ਤਾਂ ਖੁੱਸ ਜਾਂਦੀ ਏ ਠੰਢੀ ਮਿੱਠੀ ਛਾਂ ਦੁਨੀਆਂ ਦਾ ਹਰ ਕੋਨਾ ਲੱਭਿਆ ਲੱਭੀ ਕਿਤੋ ਨਾ ਮਾਂ ਇੱਕ ਅੱਖਰਾ ਇਹ ਨਾਂ ਏ...

ਹੱਡਬੀਤੀ ਜੱਗਬੀਤੀ :ਹਨੀਮੂਨ

ਅਵੀ ਜਸਵਾਲ ਉਸ ਮੈਂਨੂੰ ਚਾਹ 'ਤੇ ਬੁਲਾਇਆ 'ਤੇ ਪੁੱਛਿਆ, "ਕਿਵੇਂ ਮੇਰੀ ਪੋਸਟ ਹਾਲੇ ਖਾਲੀ ਏ ਕੋਈ ਰੱਖਿਆ ਤਾਂ ਨਹੀਂ ਮੇਰੀ ਜਗਾਹ।" "ਨਹੀਂ ਅੈਨੀ ਛੇਤੀ ਕਿਥੇ,...
- Advertisement -

Latest article

ਸੁਪਰੀਮ ਕੋਰਟ ਨੇ ਦੇਸ਼ ਦਾ ਨਾਮ ਬਦਲਣ ਸਬੰਧੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ...

ਚੰਡੀਗੜ, 3 ਜੂਨ (ਜਗਸੀਰ ਸਿੰਘ ਸੰਧੂ) : ਦੇਸ ਦੀ ਸਰਬਉਚ ਅਦਾਲਤ ਸੁਪਰੀਮ ਕੋਰਟ ਨੇ ਦੇਸ਼ ਦਾ ਨਾਮ ਇੰਡੀਆ ਦੀ ਥਾਂ ਭਾਰਤ ਰੱਖਣ ਦੀ ਲਈ...

ਵਿਜੀਲੈਂਸ ਨੇ 28,000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ

ਚੰਡੀਗੜ੍ਹ, 3 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿਜੀਲੈਂਸ ਬਿਊਰੋ ਨੇ ਪੁਲਿਸ ਥਾਣਾ ਪੀ.ਏ.ਯੂ ਜਿਲਾ ਲੁਧਿਆਣਾ  ਵਿਖੇ ਤਾਇਨਾਤ ਏ.ਐਸ.ਆਈ. ਗੁਰਜੀਤ ਸਿੰਘ ਨੂੰ 28,000 ਰੁਪਏ ਦੀ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੱਲੂਵਾਲੀਏ ਵਾਲਾ ਵਿਖੇ  50 ਗਰੀਬ ਪਰਿਵਾਰਾਂ ਨੂੰ ਵੰਡਿਆ...

ਟਰੱਸਟ ਵੱਲੋਂ ਗ੍ਰੰਥੀ ਸਿੰਘਾਂ ਨੂੰ ਵੀ ਦਿੱਤਾ ਜਾਵੇਗਾ ਰਾਸ਼ਨ : ਰਣਜੀਤ ਸਿੰਘ ਰਾਏ    ਫਿਰੋਜ਼ਪੁਰ, 3 ਜੁੂਨ (ਬਲਬੀਰ ਸਿੰਘ ਜੋਸਨ) : ਸਰਬੱਤ ਦਾ ਭਲਾ ਚੈਰੀਟੇਬਲ...