ਪੰਚਾਇਤੀ ਚੋਣਾਂ : ਆਪਸ ‘ਚ ਭਿੜਦੇ ਕਾਂਗਰਸੀ , ਵੱਡੇ ਲੀਡਰਾਂ ਦਾ ਅਕਾਲੀ ਦਲ ਤੇ...

ਪੰਚਾਇਤੀ ਚੋਣਾਂ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਕਈ ਥਾਈਂ ਪੋਲਿੰਗ ਬੂਥਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਤੇ ਕਈ ਥਾਈਂ ਝਗੜਾ...

ਪੰਚਾਇਤੀ ਚੋਣਾਂ ਦਾ ਹਾਲ ਯੂਪੀ-ਬਿਹਾਰ ਵਰਗਾ -ਅਕਾਲੀ ਦਲ

ਅਕਾਲੀ ਦਲ ਦੇ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ਵਿੱਚ ਆਪਣੀ ਵੋਟ ਪਾਈ।ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ...

ਅੱਗਜਨੀ ਤੇ ਕਤਲਾਂ ਦੇ ਦੌਰਾਨ ਪੰਚਾਇਤ ਚੋਣਾਂ

ਪੰਜਾਬ ‘ਚ ਹੋ ਰਹੀਆਂ ਪੰਚਾਇਤ ਦੀਆਂ ਚੋਣਾਂ ਹਿੰਸਕ ਹੋ ਗਈਆਂ ਜਦੋਂ ਫਿਰੋਜ਼ਪੁਰ ਜਿ਼ਲ੍ਹੇ ਦੇ ਪਿੰਡ ਲਖਮੀਰ ਕੀ ‘ਚ ਹਿੰਸਕ ਘਟਨਾ ਸਾਹਮਣੇ ਆਈ ਹੈ, ਜਿਸ...

ਸੱਤਾ ’ਚ ਵਾਪਸੀ ਲਈ ਅਮਰੀਕਾ ਦੀਆ ਲੇਲੜੀਆਂ ਕੱਢਦੇ ਮੁਸ਼ੱਰਫ਼ ਦੀ ਵੀਡੀਓ ਵਾਇਰਲ

ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਤੇ ਫੌਜ ਮੁਖੀ ਪਰਵੇਜ਼ ਮੁਸ਼ੱਰਫ਼ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਕਥਿਤ ਤੌਰ ’ਤੇ ਮੁੜ ਸੱਤਾ ਹਾਸਲ...

ਚੀਮਾ ਤੋਂ ਬਾਅਦ ਪੁੱਛਗਿੱਛ ਲਈ ਲੱਗ ਸਕਦਾ ਸਾਬਕਾ ਜਥੇਦਾਰ ਦਾ ਨੰਬਰ

ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਵਿਸ਼ੇਸ਼ ਜਾਂਚ ਟੀਮ (ਸਿੱਟ) ਸਾਹਮਣੇ ਪੇਸ਼ ਹੋਏ। ਜਾਂਚ ਟੀਮ ਨੇ ਚੀਮਾ ਨੂੰ...

ਪੰਜਾਬੀ ਨੌਜਵਾਨ ਦਾ ਅਮਰੀਕਾ ’ਚ ਕਤਲ

ਟਾਂਡਾ ਨੇੜਲੇ ਪਿੰਡ ਮਿਆਣੀ ਦੇ ਨੌਜਵਾਨ ਦਾ ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਅਣਪਛਾਤੇ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦੀ ਸੂਚਨਾ ਪਰਿਵਾਰ...

ਅੱਜ ਸਵੇਰੇ 8 ਵਜੇ਼ ਤੋਂ ਪੰਚਾਇਤੀ ਵੋਟਾਂ ਪੈਣ ਦੀ ਸੁ਼ਰੂਆਤ,ਨਤੀਜੇ ਦੇਰ ਸ਼ਾਮ ਤੱਕ

ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਚੋਣ ਪਾਰਟੀਆਂ ਪਿੰਡਾਂ ਵਿਚ ਪਹੁੰਚ ਗਈਆਂ ਹਨ ਅਤੇ ਚੋਣਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।ਵੋਟਾਂ...

ਗਾਂਧੀ ਪਰਿਵਾਰ ਦਾ ਨਾਮ ਆਉਦਿਆਂ ਕਾਂਗਰਸ ਭਾਜਪਾ ਆਹਮੋ-ਸਾਹਮਣੇ

ਭਾਜਪਾ ਨੇ ਗਾਂਧੀ ਪਰਿਵਾਰ ’ਤੇ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਕ੍ਰਿਸਟੀਅਨ ਮਿਸ਼ੇਲ ਵੱਲੋਂ ਲਿਆ ਗਿਆ ਨਾਮ ਸਿੱਧਾ ਕਾਂਗਰਸ ਦੇ ਅਹਿਮ ਪਰਿਵਾਰ ਵੱਲ ਸੰਕੇਤ...

ਅਗਸਤਾ ਹੈਲੀਕਾਪਟਰ ਕੇਸ ‘ਚ ਮਿਸ਼ੇਲ ਦੇ ਮੂੰਹੋਂ ‘ਸ੍ਰੀਮਤੀ ਗਾਂਧੀ’ ਨਾਮ ਨਿਕਲਿਆ !

ਅਗਸਤਾਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਕੇਸ ’ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਾਅਵਾ ਕੀਤਾ ਕਿ ਵਿਚੋਲੇ ਕ੍ਰਿਸਟੀਅਨ ਮਿਸ਼ੇਲ ਨੇ ਹਿਰਾਸਤ...

ਕੱਲ੍ਹ ਹੋਵੇਗਾ ‘ਸੁੱਕਾ ਦਿਨ’

ਪੰਜਾਬ ਵਿੱਚ ਗਰਾਮ ਪੰਚਾਇਤਾਂ ਦੀ ਚੋਣ ਪ੍ਰਕ੍ਰਿਆ ਦੌਰਾਨ ਅਮਨ ਅਤੇ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ 30 ਦਸੰਬਰ ਨੂੰ ਵੋਟਾਂ ਵਾਲੇ ਦਿਨ ਡਰਾਈ ਡੇਅ...
- Advertisement -

Latest article

ਢੀਂਡਸਿਆਂ ਦੀ ਸੰਗਰੂਰ ਰੈਲੀ ਨੇ ਦਿੱਤੇ ਕਈ ਅਹਿਮ ਸੰਕੇਤ

ਟਕਸਾਲੀਆਂ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਭਵਿੱਖ ਦਾ ਆਗੂ ਮੰਨਿਆ ਸੁਖਦੇਵ ਸਿੰਘ ਢੀਂਡਸਾ ਨੇ ਸ੍ਰੋਮਣੀ ਕਮੇਟੀ ਦੇ ਸੰਭਾਵੀ ਪ੍ਰਧਾਨ ਵੱਲ ਵੀ ਕੀਤਾ ਇਸ਼ਾਰਾ ਬਰਨਾਲਾ, 23 ਫਰਵਰੀ...

ਜੇ ਕੋਈ ਮਰਨ ਹੀ ਆ ਰਿਹਾ ਤਾਂ ਉਹ ਜਿੰਦਾ ਕਿਵੇਂ ਹੋ ਸਕਦਾ – ਯੋਗੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਦਾਅਵਾ ਕੀਤਾ ਕਿ ਨਾਗਰਿਕ ਸੋਧ ਐਕਟ ਦੇ ਖਿਲਾਫ਼ 19 ਦਸੰਬਰ ਨੂੰ ਰਾਜ ਦੇ ਵੱਖ ਵੱਖ...