ਪੰਜਾਬ ਅਤੇ ਸਿੰਧ ਬੈਂਕ ‘ਚ ਹੋਇਆ 112 ਕਰੋੜ ਦਾ ਘੁਟਾਲਾ, ਬੈਂਕ ਸੀ.ਬੀ.ਆਈ ਕੋਲ ਕਰੇਗੀ...

ਦਿੱਲੀ, 11 ਜੁਲਾਈ (ਪੰਜਾਬ ਨਿਊਜ ਆਨਲਾਇਨ) : ਪੰਜਾਬ ਅਤੇ ਸਿੰਧ ਬੈਂਕ ਨੇ ਆਰਬੀਆਈ ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਆਪਣੇ ਕਰਜ਼ੇ ਵਾਲੇ ਖਾਤਿਆਂ...

ਮਨਜਿੰਦਰ ਸਿੰਘ ਸਿਰਸਾ ਵੱਲੋਂ ਜੰਮੂ ਕਸ਼ਮੀਰ ‘ਚ ਗੁਰਦੁਆਰਾ ਕਮੇਟੀ ਤੋੜਨ ਦਾ ਜ਼ੋਰਦਾਰ ਵਿਰੋਧ

ਸਿਰਸਾ ਨੇ ਮਾਮਲੇ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦਖਲ ਮੰਗਿਆ ਨਵੀਂ ਦਿੱਲੀ, 8 ਜੁਲਾਈ (ਪੰੰਜਾਬੀ ਨਿਊਜ ਆਨਲਾਇਨ) :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ...

ਅਕਾਲੀ ਦਲ ਦਾ ਪ੍ਰਧਾਨ ਬਣਨ ਉੱਤੇ ਢੀਂਡਸਾ ਨੂੰ ਜੀ.ਕੇ ਨੇ ਦਿੱਤੀ ਵਧਾਈ

ਦਿੱਲੀ ਦੀ ਸੰਗਤ 2021 ਵਿੱਚ ਬਾਦਲਾਂ ਨੂੰ ਬੇਰੰਗ ਚਿੱਠੀ ਦੀ ਤਰਾਂ ਪੰਜਾਬ ਵਾਪਸ ਭੇਜੇਗੀ : ਜੀਕੇ ਨਵੀਂ ਦਿੱਲੀ, 7 ਜੁਲਾਈ (ਪੰਜਾਬੀ ਨਿਊਜ ਆਨਲਾਇਨ) : ਸ੍ਰੋਮਣੀ...

ਕੇਂਦਰ ਸਰਕਾਰ ਵੱਲੋਂ ਪ੍ਰਿਅੰਕਾ ਗਾਂਧੀ ਤੋਂ ਬੰਗਲਾ ਖਾਲੀ ਕਰਵਾਉਣ ਲਈ ਕੀਤੇ ਹੁਕਮਾਂ ਦਾ ਕੈਪਟਨ...

ਚੰਡੀਗੜ, 1 ਜੁਲਾਈ (ਜਗਸੀਰ ਸਿੰਘ ਸੰਧੂ) : ਕੇਂਦਰ ਸਰਕਾਰ ਦੇ ਹਾਊਸਿੰਗ ਵਿਭਾਗ ਨੇ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਇੱਕ ਮਹੀਨੇ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬ ਕਲਿਆਣ ਯੋਜਨਾ ਦੀ ਮਿਆਦ ਨੂੰ ਨਵੰਬਰ ਤੱਕ ਵਧਾਇਆ

ਨਵੀਂ ਦਿੱਲੀ, 30 ਜੂਨ (ਪੰਜਾਬੀ ਨਿਊਜ਼ ਆਨਲਾਇਨ) : ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੀ ਮਿਆਦ ਨੂੰ ਹੁਣ ਨਵੰਬਰ ਤੱਕ ਵਧਾਇਆ ਜਾ ਰਿਹਾ ਹੈ। ਪ੍ਰਧਾਨ...

ਹੁਣ ਬਾਬਾ ਰਾਮਦੇਵ ਕੋਰੋਨਾ ਦੀ ਦਵਾਈ ਬਣਾਉਣ ਦੇ ਦਾਅਵੇ ਤੋਂ ਮੁਕਰਿਆ

ਚੰਡੀਗੜ, 29 ਜੂਨ (ਜਗਸੀਰ ਸਿੰਘ ਸੰਧੂ) : ਕੇਸ ਦਰਜ ਹੋਣ ਤੋਂ ਬਾਅਦ ਪਲਟੀ ਮਾਰਦਿਆਂ ਪਤੰਜਲੀ ਯੋਗਪੀਠ ਦੀ ਬ੍ਰਹਮ ਫਾਰਮੇਸੀ ਨੇ ਕਹਿ ਦਿੱਤਾ ਹੈ ਕਿ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੜਕ ਮਾਰਦਿਆਂ ਚੀਨ ਨੂੰ ਦਿੱਤਾ ਕਰਾਰਾ ਜਵਾਬ

ਚੰਡੀਗੜ, 28 ਜੂਨ (ਜਗਸੀਰ ਸਿੰਘ ਸੰਧੂ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨਾਲ ਚੱਲ ਰਹੇ ਤਾਜ਼ਾ ਫੌਜੀ ਵਿਵਾਦ 'ਤੇ ਪਹਿਲੀ ਵਾਰ...

ਜੇ ਚੀਨ ਨੇ ਘੁਸਪੈਠ ਨਹੀਂ ਕੀਤੀ ਤਾਂ ਸਾਡੇ 20 ਸੈਨਿਕ ਸ਼ਹੀਦ ਕਿਵੇਂ ਹੋਏ ?...

ਚੰਡੀਗੜ, 26 ਜੂਨ (ਜਗਸੀਰ ਸਿੰਘ ਸੰਧੂ) : ਕਾਂਗਰਸ ਪਾਰਟੀ ਵੱਲੋਂ ਅੱਜ ਗਲਵਾਨ ਵੈਲੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵਜੋਂ 'ਸ਼ਹੀਦਾਂ ਨੂੰ ਸਲਾਮ ਦਿਵਸ' ਮਨਾਇਆ। ਇਸ...

ਯੂ.ਪੀ ‘ਚ ਮਾਮੂਲੀ ਗੱਲ ‘ਤੇ ਪੰਜਾਬੀ ਨੌਜਵਾਨ ਨੂੰ ਕੁੱਟਿਆ ਤੇ ਪੱਗ ਲਾਹ ਗੰਦੀ ਨਾਲੀ...

ਅਮਰੋਹਾ (ਯੂ.ਪੀ), 17 ਜੂਨ (ਸਾਹਿਬ ਸੰਧੂ) : ਭੁੱਖਿਆਂ ਦਾ ਢਿੱਡ ਭਰਨ ਆਲੀ ਜਾਣੀਂ ਜਾਂਦੀ ਸਿੱਖ ਕੌਮ ਨਾਲ ਆਏ ਦਿਨ ਹਦੋਂ ਨੀਵੇਂ ਦਰਜੇ ਦੀਆਂ ਲਗਾਤਾਰ...

ਚੀਨ ਤੇ ਭਾਰਤ ਦੀਆਂ ਫੌਜਾਂ ‘ਚ ਹਿੰਸਕ ਝੜਪ ਦੌਰਾਨ 20 ਭਾਰਤੀ ਫੌਜੀ ਸ਼ਹੀਦ, 43...

ਚੰਡੀਗੜ, 16 ਜੂਨ (ਜਗਸੀਰ ਸਿੰਘ ਸੰਧੂ) :  ਸਮਾਚਾਰ ਏਜੰਸੀ ਏਐੱਨਆਈ ਜਰੀਏ ਪ੍ਰਾਪ਼ਤ ਹੋਈਆਂ ਤਾਜ਼ਾ ਖਬਰਾਂ ਮੁਤਾਬਿਕ ਚੀਨ ਤੇ ਭਾਰਤ ਵਿਚਕਾਰ ਹੋਈ ਹਿੰਸਕ ਝੜਪ ਦੌਰਾਨ ਭਾਰਤੀ...
- Advertisement -

Latest article

ਅਸਮ ਦੇ ਸਾਬਕਾ ਮੁੱਖ ਮੰਤਰੀ ਗੋਗੋਈ ਦੀ 84 ਸਾਲ ਦੀ ਉਮਰ ‘ਚ ਮੌਤ

ਅਸਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ 84 ਸਾਲ ਦੀ ਉਮਰ 'ਚ ਮੌਤ । ਅਗਸਤ ਵਿੱਚ ਕਰੋਨਾ ਪੀੜਤ ਹੋਏ ਸਨ । ਬੇਸ਼ੱਕ ਉਹ...
video

ਜੰਮਿਆ ਪਾਕਿਸਤਾਨ ‘ਚ – ਕੰਮ ਭਾਰਤ ਦੇ ਆਇਆ

ਲੱਖੂ ਰਾਮ ਅਜਿਹਾ ਭਾਰਤੀ ਜਾਸੂਸ ਹੈ , ਜਿਸਦਾ ਜਨਮ ਪਾਕਿਸਤਾਨ 'ਚ ਹੋਇਆ । 1993 'ਚ ਉਹ ਭਾਰਤ ਆ ਗਿਆ , ਇੱਥੋਂ ਫਿਰ ਪਾਕਿਸਤਾਨ ਜਾਂਦਾ...

-ਡਰੱਗ ਤਸਕਰ ਗੁਰਦੀਪ ਸਰਪੰਚ ਦੇ ਮੁੱਖ ਮੰਤਰੀ ਦਫਤਰ ਨਾਲ ਗੁੜੇ ਸੰਬੰਧਾਂ ਨੇ ਖੋਲੀ ਪੋਲ

-ਕੈਪਟਨ ਦੇ ਸਲਾਹਕਾਰ ਤੇ ਓਐਸਡੀਜ਼ ਨੂੰ ਗ੍ਰਿਫਤਾਰ ਕਰਕੇ ਜਾਂਚ 'ਚ ਕੀਤਾ ਜਾਵੇ ਸ਼ਾਮਲ -ਗੁਰਦੀਪ ਰਾਣੋ ਨਾਲ ਸੁਖਬੀਰ ਬਾਦਲ ਤੇ ਮਜੀਠੀਆ ਦੀਆਂ ਫੋਟੋਆਂ ਵੀ ਕੀਤੀ ਜਾਰੀ ਚੰਡੀਗੜ੍ਹ,...