ਨਿਰਭੈਯਾ ਮਾਮਲੇ ਤੇ ਰਾਸ਼ਟਰਪਤੀ ਵੱਲੋਂ ਦੋਸ਼ੀ ਦੀ ਅਪੀਲ ਰੱਦ

ਦਿੱਲੀ ਦੇ ਨਿਰਭੈਯਾ ਬਲਾਤਕਾਰ ਤੇ ਕਤਲ ਮਾਮਲੇ ਦੇ ਦੋਸ਼ੀਆਂ ਵਿੱਚੋਂ ਇੱਕ ਮੁਕੇਸ਼ ਦੀ ਰਹਿਮ ਦੀ ਬੇਨਤੀ ਅੱਜ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰੱਦ...
rafale-deal-cag-report

ਰਾਫੇਲ ਡੀਲ : ਸਭ ਤੋਂ ਵੱਡੇ ਸਵਾਲ ਦਾ ਜਵਾਬ ਨਹੀਂ ਕੈਗ ਰਿਪੋਰਟ ‘ਚ

ਰਾਫ਼ੇਲ ਸਮਝੌਤੇ 'ਤੇ ਕੈਗ ਦੀ ਰਿਪੋਰਟ ਸੰਸਦ 'ਚ ਪੇਸ਼ ਹੋਈ। ਇਸ ਰਿਪੋਰਟ 'ਚ ਵੈਸੇ ਤਾਂ ਰਾਫ਼ੇਲ ਜਹਾਜ਼ਾਂ ਦੀ ਖਰੀਦ ਨਾਲ ਜੁੜੀ ਲੱਗਭੱਗ ਪੂਰੀ ਪ੍ਰਕਿਰਿਆ...

ਭਾਜਪਾ ਦੀ ਟਿੱਕ ਟੌਕ ਸਟਾਰ ਫੋਗਾਟ ਦੇ ਨਾਲ-ਨਾਲ ਪਹਿਲਵਾਨ ਫੋਗਾਟ ਵੀ ਹਾਰੀ

ਹਰਿਆਣਾ ਦੀ ਦਾਦਰੀ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਟਾਰ ਉਮੀਦਵਾਰ ਅਤੇ ਪਹਿਲਵਾਨ ਬਬੀਤਾ ਫੋਗਾਟ ਜੇਜੇਪੀ ਦੇ ਸੱਤਪਾਲ ਸਾਂਗਵਾਨ ਤੋਂ ਚੋਣ...

ਮੱਧ ਪ੍ਰਦੇਸ਼ : 2 ਮਾਰਚ ਨੂੰ ਬਲਾਤਕਾਰ ਦੇ ਦੋਸ਼ੀ ਅਧਿਆਪਕ ਨੂੰ ਫਾਂਸੀ ਹੋਵੇਗੀ ?

ਭੂਮਿਕਾ ਰਾਇ / ਬੀਬੀਸੀ ਪ੍ਰਤੀਨਿਧ ਮੱਧ ਪ੍ਰਦੇਸ ਦੇ ਸਤਨਾ ਜਿਲ਼੍ਹਾ ਅਦਾਲਤ ਨੇ ਅਧਿਆਪਕ ਮਹੇਂਦਰ ਸਿੰਘ ਗੋਂਡ ਨੂੰ ਚਾਰ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਉਸ...

ਅਯੁੱਧਿਆ ਕੇਸ ਤੇ ਅੱਜ ਹੀ ਆ ਸਕਦਾ ਹੈ ਫੈਸਲਾ : ਸਕੂਲ ਤੇ ਕਾਲਜ 9...

ਅਯੁੱਧਿਆ ਵਿਵਾਦ ਦੇ ਫ਼ੈਸਲੇ ਦੇ ਮੱਦੇਨਜ਼ਰ ਸਾਵਧਾਨੀ ਵਜੋਂ 9 ਨਵੰਬਰ ਤੋਂ 11 ਨਵੰਬਰ ਤੱਕ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਵਿਦਿਅਕ ਸੰਸਥਾ ਦੇ ਨਾਲ ਨਾਲ...

ਸਿੱਖ ਟਰੱਕ ਚਾਲਕ ਦੀ ਦਾੜ੍ਹੀ ਨੂੰ ਹੱਥ ਪਾਉਣ ਤੇ ਕੈਪਟਨ ਨੇ ਭਾਜਪਾ ਤੇ UP...

ਪੰਜਾਬੀ ਸਿੱਖ ਟਰੱਕ ਚਾਲਕਾਂ ਨਾਲ ਉੱਤਰ ਪ੍ਰਦੇਸ਼ ਪੁਲਿਸ ਦੀ ਕਥਿਤ ਧੱਕੇਸ਼ਾਹੀ ਬਿਆਨ ਕਰਦੀ ਵੀਡੀਓ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ...

ਨੀਰਵ ਮੋਦੀ ਨੂੰ ਲੰਡਨ ‘ਚ ਕੀਤਾ ਗਿਆ ਗ੍ਰਿਫਤਾਰ

ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 13 ਹਜ਼ਾਰ...

ਬਾਲਾਕੋਟ ਏਅਰ ਸਟ੍ਰਾਈਕ ਨੂੰ ਫ਼ਾਰੂਕ ਅਬਦੁੱਲਾ ਨੇ ਕਿਹਾ ਚੋਣ ਸਟੰਟ

ਬਾਲਾਕੋਟ 'ਚ ਕੀਤੀ ਗਈ ਏਅਰ ਸਟ੍ਰਾਈਕ ਨੂੰ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਚੋਣ ਸਟੰਟ ਕਰਾਰ ਦਿੱਤਾ...

ਫਾਂਸੀ ਦੀ ਸਜ਼ਾ ਦੇ ਨੇੜੇ ਦੋਸ਼ੀ ਪਾ ਰਹੇ ਹਨ ਵਾਰ-ਵਾਰ ਪਟੀਸ਼ਨਾਂ , ਇੱਕ ’ਤੇ...

ਸਾਲ 2012 ’ਚ ਦਿੱਲੀ ਵਿਖੇ ਹੋਏ ਬਹੁ–ਚਰਚਿਤ ਸਮੂਹਕ ਬਲਾਤਕਾਰ–ਕਤਲ ਕਾਂਡ ’ਚ ਚਾਰੇ ਦੋਸ਼ੀਆਂ ਨੂੰ ਅਦਾਲਤ ਮੌਤ ਦੀ ਸਜ਼ਾ ਸੁਣਾ ਚੁੱਕੀ ਹੈ। ਰਾਸ਼ਟਰਪਤੀ ਵੱਲੋਂ ਰੱਦ...

ਮੋਸਟ ਵਾਂਟਿਡ ਲਿਸਟ ਵਿੱਚੋਂ ਵਿਪਾਸਨਾ ਇੰਸਾ ਬਾਹਰ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸਦੀ ਸਾਥਣ ਹਨੀਪ੍ਰੀਤ ਤੋਂ ਬਾਅਦ ਵਿੱਚ ਡੇਰਾ ਪ੍ਰਬੰਧਕਾਂ ‘ਚ ਵਿਪਾਸਨਾ ਇੰਸਾ ਅਤੇ ਅਦਿੱਤਿਆ ਇੰਸਾ ਦਾ ਨਾਂਮ...
- Advertisement -

Latest article

ਕਾਲੇ ਕਾਨੂੰਨਾਂ ਖਿਲਾਫ ਖੱਬੀਆਂ ਧਿਰਾਂ ਦੀ ਜਿਲ੍ਹਾ ਪੱਧਰੀ ਕਨਵੈਨਸਨ ਹੋਈ

ਬਠਿੰਡਾ/ 29 ਜਨਵਰੀ/ ਬਲਵਿੰਦਰ ਸਿੰਘ ਭੁੱਲਰ ਫਾਸ਼ੀਵਾਦੀ ਹਮਲਿਆਂ ਖਿਲਾਫ ਜਮਹੂਰੀ ਫਰੰਟ ਪੰਜਾਬ ਵਿੱਚ ਸਾਮਲ ਪਾਰਟੀਆਂ, ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਸੀ ਪੀ ਆਈ...

ਪਾਕਿਸਤਾਨ ਦੇ ਸੂਫੀਆਨਾ ਗਾਇਕ ਸੈਨ ਜ਼ਹੂਰ ਤੇ ਅਫਸਾਨਾ ਖਾਨ ਦਾ ਨਿਊਜ਼ੀਲੈਂਡ ‘ਚ ਲਾਈਵ ਸ਼ੋਅ...

ਔਕਲੈਂਡ 29 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਸੰਗੀਤਕ ਸਰੂਰ ਦਾ ਅਨੰਦ ਲੈਣਾ ਹੋਵੇ ਤਾਂ ਸੂਫੀ ਗਾਇਕੀ ਰੂਹ ਤੱਕ ਸ਼ਰਸ਼ਾਰ ਕਰਦੀ ਹੈ ਤੇ ਇਸੇ ਤਰ੍ਹਾਂ ਲੋਕ...

ਅਕਾਲੀਆਂ ਨੇ ਦਿੱਲੀ ‘ਚ ਭਾਜਪਾ ਨੂੰ ਦਿੱਤਾ ਸਮਰਥਨ

ਦਿੱਲੀ ਵਿੱਚ ਭਾਜਪਾ ਵੱਲੌ ਇੱਕ ਵੀ ਸੀਟ ਨਾ ਦਿੱਤੇ ਜਾਣ ਮਗਰੋਂ ਅਕਾਲੀ ਭਾਜਪਾ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਅੱਜ ਬੁੱਧਵਾਰ ਨੂੰ ਅਕਾਲੀ ਦਲ(ਬਾਦਲ) ਦੇ...