ਥਾਣੇ ਦੀ ਹਵਾਲਾਤ ‘ਚ ਵੜ ਗਿਆ ਕਰੋਨਾ, ਨਸ਼ਾ ਤਸਕਰ ਦੀ ਰਿਪੋਰਟ ਆਈ ਪਾਜ਼ੇਟਿਵ

ਮਹਿਲ ਕਲਾਂ ਥਾਣੇ ਦਾ ਸਾਰਾ ਸਟਾਫ਼ ਇਕਾਂਤਵਾਸ ਕੀਤਾ ਬਰਨਾਲਾ, 4 ਜੂਨ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਜ਼ਿਲੇ ਅਧੀਨ ਪੈਂਦੇ ਥਾਣਾ ਮਹਿਲ ਕਲਾਂ ਦੀ ਪੁਲਿਸ...

ਹੱਕਾਂ ਲਈ ਜੂਝਣ ਵਾਲਾ ਜਥੇਬੰਦਕ ਆਗੂ ਤੇ ਦੇਸ਼ ਭਗਤ ਮੱਖਣ ਸਿੰਘ

                                                         18 ਮਈ ਬਰਸੀ ਤੇ ਵਿਸੇਸ਼ ਬਲਵਿੰਦਰ ਸਿੰਘ ਭੁੱਲਰ ਮੋਬਾ 098882-75913 ਹੱਕਾਂ ਲਈ ਜੂਝਣਾ ਪੰਜਾਬੀਆਂ ਦੇ ਸੁਭਾਅ ਦਾ ਖਾਸਾ ਹੀ ਹੈ। ਸੂਬੇ, ਦੇਸ ’ਚ ਜਾਂ ਵਿਦੇਸੀ ਧਰਤੀ...

ਕਿਸਾਨਾਂ ਵਲੋਂ 8 ਨੂੰ ਭਾਰਤ ਬੰਦ ਸੱਦਾ

ਨਵੀਂ ਦਿੱਲੀ- ਦਿੱਲੀ ਦੇ ਸਿੰਘੂ ਬਾਰਡਰ ਤੋਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੀ ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ।...

ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰਪਤੀ ਬੰਦੀ ਸਿੰਘਾਂ ਨੂੰ ਰਿਹਾਅ...

ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਨਿਗਰਾਨੀ ਹੇਠ ਕਾਰਜਸ਼ੀਲ 21 ਮੈਂਬਰੀ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ , ਐਡਵੋਕੇਟ...

ਮਾਨਸ਼ਾਹੀਆ ਦੇ ਕਾਂਗਰਸੀ ਬਣਨ ਮਗਰੋਂ ‘ਆਪ’ ਵਿਧਾਇਕ ਇਕਜੁੱਟਤਾ ਦਿਖਾਉਣ ਲਈ ਹੋਏ ਮਜਬੂਰ

ਆਪ ਦੇ ਬਾਗੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਨਾਟਕੀ ਢੰਗ ਨਾਲ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੇ ‘ਆਪ’ ਦੇ ਕੁੱਝ ਹੋਰ ਵਿਧਾਇਕਾਂ ਦੇ...

ਬਰਗਾੜੀ ਮੋਰਚੇ ਵਾਲਿਆ ਨੇ ਵੀ ਲੋਕ ਸਭਾ ਲਈ ਐਲਾਨੇ ਚਾਰ ਉਮੀਦਵਾਰ

ਬਰਗਾੜੀ ਮੋਰਚੇ ਨਾਲ ਜੁੜੀਆਂ ਧਿਰਾਂ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਲੋਕ ਸਭਾ ਚੋਣਾਂ 2019 ਲਈ 4 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜਿੰਨ੍ਹਾਂ ਵਿੱਚ ਸੰਗਰੂਰ...

ਦੇਸ਼ ਭਰ ਵਿੱਚ 10 ਜਥੇਬੰਦੀਆਂ ਦੀ ਹੜਤਾਲ , ਪੰਜਾਬ ਰੋਡਵੇਜ ਦੇ ਕਰਮਚਾਰੀਆਂ ਨੇ ਮਨ...

10 ਅਹਿਮ ਟਰੇਡ ਜਥੇਬੰਦੀਆਂ ਵੱਲੋਂ ਦਿੱਤੇ ਦੋ ਦਿਨਾ ਹੜਤਾਲ ਦੇ ਸੱਦੇ ਦੌਰਾਨ ਪਹਿਲੇ ਦਿਨ ਮੰਗਲਵਾਰ ਨੂੰ ਰਾਜਸਥਾਨ ਦੇ ਨੀਮਰਾਣਾ ਸਥਿਤ ਏਅਰ ਕੰਡੀਸ਼ਨਰ ਨਿਰਮਾਣ ਕੰਪਨੀ...

MLA ਅਹੁਦੇ ਦੀ ਤਨਖਾਹ ਨਹੀਂ ਲੈ ਰਹੇ ਸਿੱਧੂ

ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਆਪਣੇ ਵਿਧਾਇਕ ਅਹੁਦੇ ਦੀ ਤਨਖਾਹ ਨਹੀਂ ਲੈ ਰਹੇ ਹਨ।...

ਭਾਰਤੀ ਚੋਣ ਕਮਿਸ਼ਨ ਬਠਿੰਡਾ ਵਿੱਚ ਵੱਡੀ ਕਾਰਵਾਈ

ਭਾਰਤੀ ਚੋਣ ਕਮਿਸ਼ਨ ਬਠਿੰਡਾ ਵਿੱਚ ਵੱਡੀ ਬਦਲੀ ਕਰਦਿਆਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਪ੍ਰਨੀਤ ਭਾਰਦਵਾਜ ਦਾ ਇਥੋਂ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਉਤੇ...

ਪੁਲਸ ਨੇ ਘਰ ‘ਚ ਵੜ ਕੇ ਔਰਤ ਤੇ ਉਸਦੇ ਪਰਵਾਰ ਦੀ ਕੁੱਟਮਾਰ ਕੀਤੀ

ਬਰਨਾਲਾ, 14 ਅਪ੍ਰੈਲ (ਜਗਸੀਰ ਸਿੰਘ ਸੰਧੂ) : ਬਰਨਾਲਾ ਦੇ ਸੇਖਾ ਰੋਡ ਦੀ ਵਸਨੀਕ ਔਰਤ ਸੱਤਿਆ ਦੇਵੀ ਨੇ ਦੋਸ਼ ਲਗਾਏ ਹਨ ਕਿ ਬੀਤੇ ਦਿਨ ਸ਼ਾਮ...
- Advertisement -

Latest article

ਇਕੱਲੇ ਨੇ ਹੀ ਪਾ ਤਾ ਖਲਾਰਾ , ਸਿਡਨੀ ਤੋਂ ਆਏ ਇਕ ਕਰੋਨਾ ਪੀੜਿਤ ਵਿਅਕਤੀ...

ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 23 ਜੂਨ, 2021:- ਸਿਡਨੀ (ਆਸਟਰੇਲੀਆ) ਤੋਂ ਡੈਲਟਾ ਸਟ੍ਰੇਨ (ਕੋਵਿਡ-19) ਤੋਂ ਸੰਕਰਮਿਤ ਵਿਅਕਤੀ ਨੇ ਵਲਿੰਗਟਨ ਦੇ ਵਿਚ ਵੀਕਐਂਡ ਅਤੇ ਅੱਧਾ ਦਿਨ...

ਸ੍ਰੀ ਮਾਨਖੇੜਾ ਪੰਜਾਬੀ ਸਾਹਿਤਕ ਅਕਾਦਮੀ ਦੀ ਜਨਰਲ ਕੌਂਸਲ ਦੇ ਐਸੋਸੀਏਟ ਮੈਂਬਰ ਨਿਯੁਕਤ

ਬਠਿੰਡਾ, 24 ਜੂਨ, ਬਲਵਿੰਦਰ ਸਿੰਘ ਭੁੱਲਰ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਾਹਿਤਕ ਸੰਸਥਾਵਾਂ ਵਿੱਚ ਸਰਗਰਮ ਕਹਾਣੀਕਾਰ, ਨਾਵਲਕਾਰ ਸ੍ਰੀ ਜਸਪਾਲ ਮਾਨਖੇੜਾ ਨੂੰ ਪੰਜਾਬ ਸਾਹਿਤ ਅਕਾਦਮੀ...

ਮੋਦੀ ਸਰਕਾਰ ਵੱਲੋਂ ਕਾਰਪੋਰਟ ਘਰਾਣਿਆਂ ਨੂੰ ਦਿੱਤੀ ਖੁੱਲ੍ਹ ਸਦਕਾ ਮਹਿੰਗਾਈ ਵਧੀ- ਕਾ: ਸੇਖੋਂ

ਕਮਿਊਨਿਸਟ ਪਾਰਟੀ ਨੇਤਾ ਨਹੀਂ ਨੀਤੀ ਦੇ ਆਧਾਰ ਤੇ ਹੀ ਸਮਝੌਤਾ ਕਰ ਸਕਦੀ ਹੈ ਬਠਿੰਡਾ, 24 ਜੂਨ, ਬਲਵਿੰਦਰ ਸਿੰਘ ਭੁੱਲਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ...