Parkash Singh Langah

ਸੁੱਚੇ ਲੰਗਾਹ ਦੇ ਪੁੱਤ ਦਾ ਕਾਰਨਾਮਾਂ, ਹੈਰੋਇਨ ਪੀਂਦਾ ਸਾਥੀਆਂ ਸਮੇਤ ਕਾਬੂ !

ਲੰਗਾਹ ਕਹਿੰਦਾ ਮੇਰਾ ਮੁੰਡਾ ਤਾਂ ਦਰਜੀ ਕੋਲੋਂ ਆਪਣੇ ਕੱਪੜੇ ਲੈਣ ਗਿਆ ਸੀ ਸਾਬਕਾ ਅਕਾਲੀ ਦਾ ਬਾਦਲ ਦੇ ਆਗੂ ਸੁੱਚਾ ਲੰਗਾਹ ਦੇ ਮੁੰਡੇ ਨੂੰ ਦੋ ਜਣਿਆਂ...

ਕਿਸਾਨ ਅੰਦੋਲਨ ਖਿਲਾਫ ਕਾਰਵਾਈ ਕਰ ਸਕਦੀ ਹੈ ਸਰਕਾਰ: ਟਿਕੈਤ

ਬਿਜਨੌਰ, 1 ਮਾਰਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਦੋਸ਼ ਲਗਾਇਆ ਕਿ ਬੀਤੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਵੱਲੋਂ ਵੱਟੀ ‘ਚੁੱਪ’ ਸੰਕੇਤ ਦੇ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੱਲਾਂਵਾਲਾ ਦੇ ਪ੍ਰਧਾਨ ਗੱਟਾ ਬਾਦਸ਼ਾਹ ਤੇ ਸਕੱਤਰ ਫੱਤੇਵਾਲਾ ਨੂੰ ਸਰਬਸੰਮਤੀ ਨਾਲ ਚੁਣੇ...

ਕੋਵਿਡ-19 ਦੇ ਚਲਦਿਆਂ ਮਜ਼ਦੂਰਾਂ ਦੀ ਵੱਡੀ ਘਾਟ ਕਾਰਨ ਝੋਨੇ ਦੀ ਲਵਾਈ 1 ਜੂਨ ਤੋਂ ਕਰਨ ਦੀ ਮੰਗ ਫਿਰੋਜ਼ਪੁਰ 13 ਮਈ (ਬਲਬੀਰ ਸਿੰਘ ਜੋਸਨ) : ਜ਼ਿਲ੍ਹਾ...

ਹੈਦਰਾਬਾਦ ਵਿੱਚ 8 ਸ਼ੇਰਾਂ ਨੂੰ ਕਰੋਨਾ ਹੋਣ ਤੋਂ ਬਾਅਦ ਛੱਤਬੀੜ ਜੀਰਕਪੁਰ ਵਿੱਚ ਵੀ ਹਾਈਅਲਰਟ

ਹੈਦਾਰਾਬਾਦ ਵਿੱਚ 8 ਏਸ਼ੀਅਨ ਸ਼ੇਰਾਂ ਦੇ ਕੋਰੋਨਾ ਪਾਜਿਟਿਵ ਪਾਏ ਜਾਣ ਦੇ ਪਹਿਲੇ ਮਾਮਲੇ ਦੇ ਬਾਅਦ ਛਤਬੀੜ ਚਿੜੀਆਘਰ ਜੀਰਕਪੁਰ ਵਿੱਚ ਵੀ ਹਾਈਅਲਰਟ ਜਾਰੀ ਹੋ ਗਿਆ...
5 g

ਕੀ 5G ਬਾਰੇ ਅਫ਼ਵਾਹਾਂ ਦਾ ਸ਼ਿਕਾਰ ਬਣ ਰਹੇ ਟਾਵਰ ?

ਪੰਜਾਬ ਵਿੱਚ ਪਿਛਲੇ ਤਿੰਨ ਹਫ਼ਤਿਆਂ ਦੌਰਾਨ 5ਜੀ ਟਾਵਰਾਂ ਤੋਂ ਕੋਰੋਨਾ ਵਾਇਰਸ ਫ਼ੈਲਣ ਦੀਆਂ ਅਫ਼ਵਾਹਾਂ ਦੇ ਚਲਦਿਆਂ 20 ਤੋਂ ਜ਼ਿਆਦਾ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ...

ਪਤਨੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਪਤੀ ਨੇ ਵੀ ਰੇਲ ਗੱਡੀ ਥੱਲੇ ਆ ਕੇ...

ਚੰਡੀਗੜ, 13 ਮਈ (ਜਗਸੀਰ ਸਿੰਘ ਸੰਧੂ) : ਪਤਨੀ ਦੇ ਖੁਦਕੁਸ਼ੀ ਕਰਨ ਤੋਂ 20 ਘੰਟੇ ਬਾਅਦ ਪਤੀ ਨੇ ਵੀ ਰੇਲ ਗੱਡੀ ਅੱਗੇ ਛਾਲ ਮਾਰ ਕੇ...

ਅਗਲੀਆਂ ਚੋਣਾਂ ’ਚ ਕੈਪਟਨ ਹੀ ਹੋਣਗੇ ਮੁੱਖ ਮੰਤਰੀ ਦੇ ਦਾਅਵੇਦਾਰ: ਰਾਵਤ

ਚੰਡੀਗੜ੍ਹ :ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਹੋਣਗੇ। ਸਾਬਕਾ ਮੁੱਖ ਮੰਤਰੀ ਅਤੇ...

ਮੈਂ ਪੰਜਾਬ ਦੇ ਲੋਕਾਂ ਦੀ ਅਵਾਜ਼ ਹਾਈ ਕਮਾਨ ਨੂੰ ਦੱਸ ਦਿੱਤੀ ਹੈ : ਸਿੱਧੂ

ਕਾਂਗਰਸੀ ਵਿਧਾਇਕ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਿੱਲੀ ਵਿੱਚ ਕਾਂਗਰਸ ਦੀ ਬਣਾਈ ਕਮੇਟੀ ਨੂੰ ਮਿਲੇ ਤੇ ਉਨ੍ਹਾਂ ਨੇ ਮੀਟਿੰਗ ਤੋਂ...

ਕੋਰੋਨਾ ਕੇਸ ਵਧਣ ਕਰਕੇ ਪੰਜਾਬ ਦੇ ਕੁਝ ਖੇਤਰਾਂ ‘ਚ ਲੌਕਡਾਊਨ ਲਗਾਇਆ ਜਾ ਸਕਦਾ, ਪਰ...

ਕੋਵਿਡ ਕੇਸਾਂ ਦੇ ਵਧਣ ਨਾਲ ਪੰਜਾਬ ਕੈਬਨਿਟ ਵੱਲੋਂ ਸਥਿਤੀ ਦੀ ਸਮੀਖਿਆ, ਮੁੱਖ ਮੰਤਰੀ ਨੇ ਕਿਹਾ ਸਖਤ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਾਂਗਾ ਮੌਂਟੇਕ ਸਿੰਘ ਆਹਲੂਵਾਲੀਆ ਨੇ...

ਬੇਅੰਤ,ਭੱਠਲ ਤੇ ਹੋਰ ਵਿਧਾਇਕਾਂ ਦੇ ਪਰਿਵਾਰਾਂ ਨੂੰ ਨੌਕਰੀ ਲਈ ਕਿਸੇ ਨਿਯਮਾਂ ਦੀ ਪਰਵਾਹ ਨਹੀਂ...

ਆਪ ਆਗੂਆਂ ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਕੀਤੀ ਗਈ ਅਰਦਾਸ ਬੁਰਜ ਜਵਾਹਰ ਸਿੰਘ ਵਾਲਾ ਚ...
- Advertisement -

Latest article

ਇਕੱਲੇ ਨੇ ਹੀ ਪਾ ਤਾ ਖਲਾਰਾ , ਸਿਡਨੀ ਤੋਂ ਆਏ ਇਕ ਕਰੋਨਾ ਪੀੜਿਤ ਵਿਅਕਤੀ...

ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 23 ਜੂਨ, 2021:- ਸਿਡਨੀ (ਆਸਟਰੇਲੀਆ) ਤੋਂ ਡੈਲਟਾ ਸਟ੍ਰੇਨ (ਕੋਵਿਡ-19) ਤੋਂ ਸੰਕਰਮਿਤ ਵਿਅਕਤੀ ਨੇ ਵਲਿੰਗਟਨ ਦੇ ਵਿਚ ਵੀਕਐਂਡ ਅਤੇ ਅੱਧਾ ਦਿਨ...

ਸ੍ਰੀ ਮਾਨਖੇੜਾ ਪੰਜਾਬੀ ਸਾਹਿਤਕ ਅਕਾਦਮੀ ਦੀ ਜਨਰਲ ਕੌਂਸਲ ਦੇ ਐਸੋਸੀਏਟ ਮੈਂਬਰ ਨਿਯੁਕਤ

ਬਠਿੰਡਾ, 24 ਜੂਨ, ਬਲਵਿੰਦਰ ਸਿੰਘ ਭੁੱਲਰ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਾਹਿਤਕ ਸੰਸਥਾਵਾਂ ਵਿੱਚ ਸਰਗਰਮ ਕਹਾਣੀਕਾਰ, ਨਾਵਲਕਾਰ ਸ੍ਰੀ ਜਸਪਾਲ ਮਾਨਖੇੜਾ ਨੂੰ ਪੰਜਾਬ ਸਾਹਿਤ ਅਕਾਦਮੀ...

ਮੋਦੀ ਸਰਕਾਰ ਵੱਲੋਂ ਕਾਰਪੋਰਟ ਘਰਾਣਿਆਂ ਨੂੰ ਦਿੱਤੀ ਖੁੱਲ੍ਹ ਸਦਕਾ ਮਹਿੰਗਾਈ ਵਧੀ- ਕਾ: ਸੇਖੋਂ

ਕਮਿਊਨਿਸਟ ਪਾਰਟੀ ਨੇਤਾ ਨਹੀਂ ਨੀਤੀ ਦੇ ਆਧਾਰ ਤੇ ਹੀ ਸਮਝੌਤਾ ਕਰ ਸਕਦੀ ਹੈ ਬਠਿੰਡਾ, 24 ਜੂਨ, ਬਲਵਿੰਦਰ ਸਿੰਘ ਭੁੱਲਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ...