ਖੁੱਲ੍ਹ ਗਿਆ ਨਾਨਕ ਦੇ ਦਰ ਨੂੰ ਜਾਣ ਵਾਲਾ ਰਾਹ , ਪਹਿਲਾ ਜੱਥਾ ਰਵਾਨਾ

ਕਰਤਾਰਪੁਰ ਸਾਹਿਬ ਲਾਂਘੇ ਦਾ ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਾਬਾ ਨਾਨਕ ਸਥਿਤ ਯਾਤਰੀ ਟਰਮੀਨਲ ਦਾ ਉਦਘਾਟਨ ਕੀਤਾ ਹੈ। ਇਸੇ ਦੌਰਾਨ...

ਜਸਟਿਨ ਟਰੂਡੋ ਦੀ ਨਵੀਂ ਕੈਬਨਿਟ ; ਪੜ੍ਹੋ ਕੌਣ-ਕੌਣ ਬਣਿਆ ਮੰਤਰੀ ?

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ ਇਸ ਕੈਬਨਿਟ 'ਚ 36 ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ...

ਖਾਲਸੇ ਨੇ ਰਮਜ਼ਾਨ ਦੇ ਮਹੀਨੇ ਵਿੱਚ ਮੁਸਲਮਾਨਾਂ ਲਈ ਲੰਗਰ ਦੇ ਨਾਲ ਕੁਰਾਨ ਸ਼ਰੀਫ ਮੁਫ਼ਤ...

ਯੂਕੇ ਤੋਂ ਉੱਠ ਕੇ ਪੂਰੀ ਦੁਨੀਆ ‘ਚ ਫੈਲੀ ਸੰਸਥਾ ਖਾਲਸਾ ਏਡ ਨੇ ਇਰਾਕ ਦੇ ਸ਼ਰਨਾਰਥੀ ਕੈਂਪਾਂ ਵਿੱਚ ਮੁਸਲਮਾਨਾਂ ਦੀਆਂ ਧਾਰਮਿਕ ਤੇ ਸਰੀਰਕ ਲੋੜਾਂ ਪੂਰੀਆਂ...

ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇਪਾਲ ਸਰਕਾਰ ਵੱਲੋਂ ਯਾਦਗਾਰੀ...

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇਪਾਲ ਸਰਕਾਰ ਨੇ ਸਤਿਕਾਰ ਵਜੋਂ ਤਿੰਨ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ। ਇਹ ਸਿੱਕੇ...

ਅਮਰੀਕਾ ‘ਚ ਪਰੇਡ ਮੌਕੇ ਸੰਦੀਪ ਧਾਲੀਵਾਲ ਨੂੰ ਕੀਤਾ ਗਿਆ ਯਾਦ

ਅਮਰੀਕਾ ਵਿੱਚ ਕੱਢੀ ਗਈ ਥੈਂਕਸ ਗਿਵਿੰਗ ਪਰੇਡ ਮੌਕੇ ਇਕ ਵਾਰ ਲੱਖਾਂ ਲੋਕਾਂ ਨੇ ਅਮਰੀਕਾ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਜਿੰਨ੍ਹਾਂ ਨੂੰ...
video

ਬੇਬੇ ਕੁਲਵੰਤ ਕੌਰ ਕੋਲ ਸਮੁੰਦਰ ਸਾਂਭਿਆ ਪਿਆ

ਬੇਬੇ ਕੁਲਵੰਤ ਕੌਰ ਕੋਲ ਪੰਜਾਬੀ ਲੋਕ ਸੰਗੀਤ ਦਾ ਸਮੁੰਦਰ ਸਾਂਭਿਆ ਪਿਆ ਹੈ। ਜਿਸ ਵਿੱਚ ਲੋਕ ਗੀਤ, ਘੋੜੀਆਂ , ਸੁਹਾਗ, ਸਿੱਠਣੀਆਂ , ਦੋਹੇ , ਗੀਤ ,...

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਸਤਾਰ੍ਹਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ

ਹਰਪ੍ਰੀਤ ਸੇਖਾ ਐਤਵਾਰ 23 ਫਰਵਰੀ ਵਾਲੇ ਦਿਨ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਕਵਾਂਟਲਿਨ ਪੌਲੀਟਿਕਨਿਕ ਯੂਨੀਵਰਸਿਟੀ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਤਾਰ੍ਹਵਾਂ ਸਲਾਨਾ...

ਅਮਰੀਕਾ ‘ਚ ਗੈਰਕਾਨੂੰਨੀ ਤੌਰ ਤੇ ਦਾਖਲ ਹੋਣ ਸਮੇਂ ਮਰੀ 6 ਸਾਲਾ ਪੰਜਾਬੀ ਬੱਚੀ ਅੰਤਿਮ...

ਬੀਤੀ 12 ਜੂਨ ਨੂੰ ਮੈਕਸੀਕੋ ਦੀ ਸਰਹੱਦ ਨਾਲ ਲੱਗਦੇ ਅਮਰੀਕੀ ਸੂਬੇ ਏਰੀਜ਼ੋਨਾ ਦੇ ਰੇਗਿਸਤਾਨ ਵਿੱਚ ਜਿਹੜੀ 6 ਸਾਲਾ ਪੰਜਾਬੀ ਬੱਚੀ ਗੁਰਪ੍ਰੀਤ ਕੌਰ ਮੌਤ ਹੋ...
video

ਉਸਤਾਦ ਗੁਰਤੇਜ ਕਾਬਲ ਨੇ ਕੀਤੇ ਜਸਵਿੰਦਰ ਬਰਾੜ ਬਾਰੇ ਵੱਡੇ ਖੁਲਾਸੇ

ਬੇਹੱਦ ਗਰੀਬੀ 'ਚ ਦਿਨ ਕੱਟ ਰਿਹਾ ਉਸਤਾਦ ਗੁਰਤੇਜ ਕਾਬਲ ਅਜਿਹਾ ਸਖ਼ਸ ਹੈ ਜਿਹੜਾ ਆਪ ਤਾਂ ਸੰਗੀਤ ਜਗਤ 'ਚ ਸਥਾਪਿਤ ਨਹੀਂ ਹੋ ਸਕਿਆ ਪਰ ਉਸਦੇ...

ਸਿੱਖ ਫੁੱਟਬਾਲ ਕੱਪ ਤੋਂ ਨਵੀਂ ਉਮੀਦ : ਖਿਡਾਰੀਆਂ ਦੀ ਦਿੱਖ, ਖੇਡਾਂ ਦੀ ਦਸ਼ਾ ਤੇ...

ਸਾਬਤ-ਸੂਰਤ ਖਿਡਾਰੀਆਂ ਵਾਲੇ ਪਹਿਲੇ ਸਿੱਖ ਫੁੱਟਬਾਲ ਕੱਪ ਦਾ ਖਾਲਸਾ ਐਫ.ਸੀ. ਜਲੰਧਰ ਬਣਿਆ ਚੈਪੀਅਨ ਚੰਡੀਗੜ  -  ਨਰੋਏ ਸਿੱਖ ਸਮਾਜ ਦੀ ਸਿਰਜਣਾ ਕਰਨ, ਖੇਡਾਂ ਵਿੱਚ ਸਾਬਤ-ਸੂਰਤ ਦਿੱਖ...
- Advertisement -

Latest article

ਅਸਮ ਦੇ ਸਾਬਕਾ ਮੁੱਖ ਮੰਤਰੀ ਗੋਗੋਈ ਦੀ 84 ਸਾਲ ਦੀ ਉਮਰ ‘ਚ ਮੌਤ

ਅਸਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ 84 ਸਾਲ ਦੀ ਉਮਰ 'ਚ ਮੌਤ । ਅਗਸਤ ਵਿੱਚ ਕਰੋਨਾ ਪੀੜਤ ਹੋਏ ਸਨ । ਬੇਸ਼ੱਕ ਉਹ...
video

ਜੰਮਿਆ ਪਾਕਿਸਤਾਨ ‘ਚ – ਕੰਮ ਭਾਰਤ ਦੇ ਆਇਆ

ਲੱਖੂ ਰਾਮ ਅਜਿਹਾ ਭਾਰਤੀ ਜਾਸੂਸ ਹੈ , ਜਿਸਦਾ ਜਨਮ ਪਾਕਿਸਤਾਨ 'ਚ ਹੋਇਆ । 1993 'ਚ ਉਹ ਭਾਰਤ ਆ ਗਿਆ , ਇੱਥੋਂ ਫਿਰ ਪਾਕਿਸਤਾਨ ਜਾਂਦਾ...

-ਡਰੱਗ ਤਸਕਰ ਗੁਰਦੀਪ ਸਰਪੰਚ ਦੇ ਮੁੱਖ ਮੰਤਰੀ ਦਫਤਰ ਨਾਲ ਗੁੜੇ ਸੰਬੰਧਾਂ ਨੇ ਖੋਲੀ ਪੋਲ

-ਕੈਪਟਨ ਦੇ ਸਲਾਹਕਾਰ ਤੇ ਓਐਸਡੀਜ਼ ਨੂੰ ਗ੍ਰਿਫਤਾਰ ਕਰਕੇ ਜਾਂਚ 'ਚ ਕੀਤਾ ਜਾਵੇ ਸ਼ਾਮਲ -ਗੁਰਦੀਪ ਰਾਣੋ ਨਾਲ ਸੁਖਬੀਰ ਬਾਦਲ ਤੇ ਮਜੀਠੀਆ ਦੀਆਂ ਫੋਟੋਆਂ ਵੀ ਕੀਤੀ ਜਾਰੀ ਚੰਡੀਗੜ੍ਹ,...