ਬਰੈਮਪਟਨ ਸ਼ਹਿਰ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ, ਅਜੇ ਪਿਛਲੇ ਸਾਲ ਹੋਇਆ ਸੀ ਵਿਆਹ

ਬਰੈਮਪਟਨ (ਬਲਜਿੰਦਰ ਸੇਖਾ) ਬੀਤੀ ਰਾਤ ਸ਼ਹਿਰ ਦੇ ਹਾਈਵੇ 50 ਕੈਸਲਓਕ ਕਰੈਂਸਟ ਤੇ ਰੋਜ਼ੀ ਰੋਟੀ ਖ਼ਾਤਰ ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਟਰੱਕ ਡਰਾਈਵਰੀ ਕਰਦੇ ਕਸਬਾ...

ਪੰਜਾਬ ਸਰਕਾਰ ਨੇ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਯਾਤਰੀਆਂ ਲਈ ਵਿਆਪਕ ਦਿਸ਼ਾ ਨਿਰਦੇਸ਼...

ਸਾਰੇ ਸ਼ੰਕਿਆਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀਆਂ ਲਈ ਮੁਕੰਮਲ ਵੇਰਵੇ ਤਿਆਰ  ਚੰਡੀਗੜ, 26 ਮਈ (ਜਗਸੀਰ ਸਿੰਘ ਸੰਧੂ) : ਮੁੱਖ...

ਡਰਬੀ ਸਥਿਤ ਗੁਰਦੁਆਰਾ ਸਾਹਿਬ ‘ਤੇ ਇੱਕ ਵਿਅਕਤੀ ਵੱਲੋਂ ਹਮਲਾ

ਡਰਬੀ, 26 ਮਈ (ਪੰਜਾਬੀ ਨਿਊਜ਼ ਆਨਲਾਇਨ) : ਇੰਗਲੈਂਡ ਦੀ ਰਾਜਧਾਨੀ ਲੰਦਨ ਤੋਂ 200 ਕਿਲੋਮੀਟਰ ਦੂਰ ਡਰਬੀ ਸਥਿਤ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ 'ਤੇ...

ਅਮਰੀਕਾ ‘ਚ ਧਰਮ ਕਰਕੇ ਸਤਾਏ ਗਏ ਸਿੱਖ ਵਿਦਿਆਰਥੀ ਨੇ ਸਿੱਖਿਆ ਵਿਭਾਗ ਖਿਲਾਫ ਮੁਕੱਦਮਾ ਠੋਕਿਆ

ਨਿਊਜਰਸੀ, 23 ਮਈ (ਪੰਜਾਬੀ ਨਿਊਜ ਆਨਲਾਇਨ) : ਅਮਰੀਕਾ ਦੇ ਨਿਊਜਰਸੀ 'ਚ ਸਤਾਏ ਗਏ ਸਿੱਖ ਵਿਦਿਆਰਥੀ ਨੇ ਸਿੱਖਿਆ ਵਿਭਾਗ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ।...

ਅਮਰੀਕਾ ਨਿਵਾਸੀ ਰਾਜਵਿੰਦਰ ਸਿੰਘ ਦਾ ਮੋਗਾ ਵਿੱਚ ਦਿਹਾਂਤ

ਟੋਰਾਂਟੋ - ( ਬਲਜਿੰਦਰ ਸੇਖਾ ) ਅਮਰੀਕਾ ਦੇ ਸ਼ਹਿਰ ਸ਼ਿਆਟਲ ਤੋ ਪੰਜਾਬ ਗਏ ਨੌਜਵਾਨ ਰਾਜਵਿੰਦਰ ਸਿੰਘ ਦਾ ਮੋਗਾ ਵਿੱਚ ਅਚਾਨਕ ਦਿਹਾਂਤ ਹੋ ਗਿਆ ਹੈ...

ਚੀਨ ਵਿੱਚ ਤਿਆਰ ਹੋ ਰਹੇ ਕੋਰੋਨਾ ਵਾਇਰਸ ਦੇ ਵੈਕਸੀਨ ਲਈ ਕੈਨੇਡਾ ਵੀ ਸਹਿਯੋਗ ਕਰੇਗਾ

ਟਰਾਂਟੋ, 14 ਮਈ (ਪੰਜਾਬੀ ਨਿਊਜ ਆਨਲਾਇਨ) : ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਇਸ ਬਿਮਾਰੀ ਦੀ ਵੈਕਸੀਨ ਬਣਾਉਣ ਲਈ ਕੈਨੇਡਾ ਦੀ ਨੈਸ਼ਨਲ ਰਿਸਰਚ ਕਾਉਂਸਿਲ...

ਬਾਹਰਲੇ ਦੇਸਾਂ ਤੋਂ ਪੰਜਾਬ ਆਉਣ ਵਾਲਿਆਂ ਲਈ ਇਹ ਦਿਸ਼ਾ -ਨਿਰਦੇਸ਼ ਪਾਲਣੇ ਜਰੂਰੀ ਹੋਣਗੇ

ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਵਾਪਿਸ ਆਏੇ ਲੋਕਾਂ ਅਤੇ ਬਿਨਾਂ ਲੱਛਣਾਂ ਵਾਲੇ ਸੰਪਰਕਾਂ ਨੂੰ ਹੋਟਲਾਂ / ਨਿੱਜੀ ਫੈਸਲੀਟੀਜ਼ ਵਿੱਚ ਏਕਾਂਤਵਾਸ ਕਰਨ ਲਈ ਦਿਸ਼ਾ ਨਿਰਦੇਸ਼...

ਹਰਿਆਣੇ ਦੇ 76 ਅਤੇ ਪੰਜਾਬ ਦੇ 56 ਪ੍ਰਵਾਸੀ ਅਮਰੀਕਾ ਤੋਂ ਡੀਪੋਰਟ ਹੋਣਗੇ

ਚੰਡੀਗੜ, 10 ਮਈ (ਜਗਸੀਰ ਸਿੰਘ ਸੰਧੂ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤਹਿਤ 160 ਗ਼ੈਰ–ਕਾਨੂੰਨੀ ਪ੍ਰਵਾਸੀ ਭਾਰਤੀ ਛੇਤੀ ਹੀ ਅਮਰੀਕਾ ਤੋਂ ਡੀਪੋਰਟ ਕੀਤੇ...

ਨਿਊਜਰਸੀ – ਕੋਰੋਨਾ ਵਾਇਰਸ ਨਾਲ ਭਾਰਤੀ ਮੂਲ ਦੇ ਡਾ: ਖੰਨਾ ਅਤੇ ਉਨ੍ਹਾਂ ਦੀ...

ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਅਮਰੀਕਾ ਦੇ ਨਿਊਜਰਸੀ ਸੂਬੇ ਵਿਚ ਕੋਰੋਨਾ ਵਾਇਰਸ ਨਾਲ ਜੰਗ ਵਿਚ ਭਾਰਤੀ ਮੂਲ ਦੇ ਸਰਜਨ ਸਤੇਂਦਰ ਦੇਵ ਖੰਨਾ ਅਤੇ ਉਨ੍ਹਾਂ...

ਘਰ ਵਾਪਸੀ -12 ਦੇਸਾਂ ‘ਚ ਫਸੇ 14 ਹਜ਼ਾਰ ਭਾਰਤੀਆਂ ਲਿਜਾਣ ਲਈ 64 ਜਹਾਜ਼ ਜਾਣਗੇ

ਭਾਰਤ, ਖਾੜੀ ਦੇਸ਼ਾਂ ਸਮੇਤ ਦੁਨੀਆ ਦੇ 12 ਦੇਸਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਲੈ ਕੇ ਆਵੇਗਾ। 7 ਮਈ ਤੋਂ ਸੁਰੂ ਹੋਣ ਵਾਲੀ ਇਹ ਮੁਹਿੰਮ...
- Advertisement -

Latest article

ਲੁਧਿਆਣਾ ਦੇ ਬੀਜ ਘੁਟਾਲੇ ਵਿੱਚ 1 ਹੋਰ ਗਿ੍ਰਫਤਾਰ, 12 ਬੀਜ ਡੀਲਰਸ਼ਿਪਾਂ ਰੱਦ

ਚੰਡੀਗੜ, 2 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਕਿਸਾਨਾਂ ਨੂੰ ਜਆਲੀ ਬੀਜ ਵੇਚਣ ਦੇ ਮਾਮਲੇ ਦੀ ਤਹਿ ਤੱਕ...

ਚਿੜੀ ! ਹੁਣ ਠੰਢਾ ਪਾਣੀ ਪੀ ਕੇ ਨਹੀਂ ਮਰੇਗੀ..!

ਨਿਰਮਲ ਸਿੰਘ ਪੰਡੋਰੀ "ਲੋਕਾਂ ਦਾ ਕੱਠ.. ਲੋਹੇ ਦੀ ਲੱਠ" ਸਿਰ ਵਿੱਚ ਜ਼ਾਲਮ ਦੇ... 2 ਜੁੂਨ (ਬਰਨਾਲਾ) : ਨਕਲ ਅਤੇ ਲਿਆਕਤ ਦੋਵੇਂ ਇੱਕ ਦੂਜੇ ਦੀਆਂ ਦੁਸ਼ਮਣ ਹਨ।ਲਿਆਕਤ...