ਧਰਨੇ ਦਾ ਦੂਜਾ ਦਿਨ : ਸਰਕਾਰਾਂ ਪਰਾਲੀ ਸਬੰਧੀ ਕਿਸਾਨ ਪੱਖੀ ਕੋਈ ਹੱਲ ਨਹੀਂ ਕੱਢ...

ਬਠਿੰਡਾ/21 ਜਨਵਰੀ/ਬਲਵਿੰਦਰ ਸਿੰਘ ਭੁੱਲਰ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਪਾਏ ਪੁਲਿਸ ਕੇਸ, ਜੁਰਮਾਨੇ ਅਤੇ ਜਮ੍ਹਬੰਦੀਆਂ ਵਿੱਚ ਲਾਲ ਇੰਦਰਾਜ ਰੱਦ ਕਰਵਾਉਣ, ਕੰਬਾਈਨ ਮਾਲਕਾਂ ਨੂੰ ਪਾਏ ਲੱਖਾਂ...

ਲਾੜਾ ਲਾੜੀ ਨੇ ਅਨੰਦ ਕਾਰਜ ਉਪਰੰਤ ਕਿਤਾਬਾਂ ਖਰੀਦ ਕੇ ਦਿੱਤਾ ਚੰਗਾ ਸੁਨੇਹਾ

ਬਠਿੰਡਾ/20 ਜਨਵਰੀ/ ਬਲਵਿੰਦਰ ਸਿੰਘ ਭੁੱਲਰ ਕਿਤਾਬਾਂ ਜੀਵਨ ਜਾਂਚ ਦੀਆਂ ਬਾਤਾਂ ਪਾਉਂਦੀਆਂ ਹਨ। ਜੀਵਨ ਨੂੰ ਸਫ਼ਲ ਬਣਾਉਣ ਲਈ ਗਿਆਨ ਵਿਗਿਆਨ ਦੀਆਂ ਪੁਸਤਕਾਂ ਪੜ੍ਹਣੀਆਂ ਅਤੀ ਜਰੂਰੀ ਹਨ।...

ਵਿਦਿਆਰਥੀਆਂ ਨੂੰ ਸਿਲੇਬਸ ਦੇ ਨਾਲ ਨਾਲ ਹੋਰ ਗਿਆਨ ਵਰਧਕ ਪੁਸਤਕਾਂ ਪੜ੍ਹਣ ਦੀ ਲੋੜ

ਬਠਿੰਡਾ/ 18 ਜਨਵਰੀ/ ਬਲਵਿੰਦਰ ਸਿੰਘ ਭੁੱਲਰ ਭਾਈ ਆਸਾ ਸਿੰਘ ਗਰਲਜ ਕਾਲਜ ਵਿਖੇ ਭਾਈ ਘਨੱਈਆ ਯੂਨਿਟ ਐੱਨ ਐੱਸ ਐੱਸ ਕੈਂਪ ਦੇ ਸੇਵੇਂ ਦਿਨ ਦੇ ਸੈਸਨ ਵਿੱਚ...

ਬਿਜਲੀ ਦਰਾਂ ਦੇ ਵਾਧੇ ਲਈ ਅਕਾਲੀ ਤੇ ਕਾਂਗਰਸ ਸਰਕਾਰਾਂ ਬਰਾਬਰ ਦੀਆਂ ਜੁਮੇਵਾਰ- ਕਾ ਸੇਖੋਂ

ਬਠਿੰਡਾ/ 10 ਜਨਵਰੀ/ ਬਲਵਿੰਦਰ ਸਿੰਘ ਭੁੱਲਰ ਬਿਜਲੀ ਦਰਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਦੋਵੇਂ ਬਰਾਬਰ ਦੀਆਂ...

ਦੇਸ ਵਿਆਪੀ ਹੜਤਾਲ, ਧਰਨੇ ਮੁਜਾਹਰੇ ਤੇ ਸੜਕੀ ਜਾਮ

ਬਠਿੰਡਾ/ 8 ਜਨਵਰੀ/ ਬਲਵਿੰਦਰ ਸਿੰਘ ਭੁੱਲਰ ਕੇਂਦਰ ਸਰਕਾਰ ਦੀਆਂ ਰਾਸ਼ਟਰ ਅਤੇ ਲੋਕ ਵਿਰੋਧੀ ਆਰਥਿਕ ਨੀਤੀਆਂ ਖਿਲਾਫ 10 ਕੇਂਦਰੀ ਟਰੇਡ ਯੂਨੀਅਨਾਂ ਅਤੇ 250 ਕਿਸਾਨ ਜਥੇਬੰਦੀਆਂ ਵੱਲੋਂ...

ਰਾਸਟਰ ਵਿਰੋਧੀ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ 8 ਨੂੰ ਮੁਕੰਮਲ ਚੱਕਾ ਜਾਮ...

ਬਠਿੰਡਾ/ 6 ਜਨਵਰੀ/ ਬਲਵਿੰਦਰ ਸਿੰਘ ਭੁੱਲਰ ਸੀਟੂ ਨਾਲ ਸਬੰਧਤ ਵੱਖ ਵੱਖ ਮਜਦੂਰ ਮੁਲਾਜਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੀਟੂ ਜਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਕਾ: ਬਲਕਾਰ...

ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦੀ ਦੇਣ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ –...

ਬਠਿੰਡਾ/ 3 ਜਨਵਰੀ/ ਬਲਵਿੰਦਰ ਸਿੰਘ ਭੁੱਲਰ ਸੂਬਾ ਸਰਕਾਰ ਵੱਲੋਂ ਦੇਸ਼ ਦੇ 70ਵੇਂ ਸੰਵਿਧਾਨਕ ਦਿਵਸ ਦੇ ਸਬੰਧ ਵਿਚ 14 ਅਪ੍ਰੈਲ 2020 ਤੱਕ ਡਾ। ਭੀਮ ਰਾਓ ਅੰਬੇਡਕਰ...

ਪ੍ਰਵਾਸੀ ਪੰਜਾਬੀਆਂ ਦੀ ਸੁਣਵਾਈ ਨਾ ਹੋਣਾ ਉਹਨਾਂ ਦੀ ਚਿੰਤਾ ’ਚ ਕਰ ਰਿਹੈ ਵਾਧਾ

ਬਠਿੰਡਾ ਪੁਲਿਸ ਪੀੜ੍ਹਤਾਂ ਦੀ ਬਜਾਏ ਦੋਸ਼ੀਆਂ ਦੀ ਪੁਸਤਪਨਾਹੀ ’ਚ ਲੱਗੀ ! ਬਠਿੰਡਾ/ 2 ਜਨਵਰੀ/ ਬਲਵਿੰਦਰ ਸਿੰਘ ਭੁੱਲਰ ਆਰਥਿਕ ਮੰਦੀ ਦੇ ਝੰਬੇ ਪੰਜਾਬੀ ਆਪਣੀ ਮਾਤਭੂਮੀ ਛੱਡ ਕੇ...

ਪੀਪਲਜ ਲਿਟਰੇਰੀ ਫੈਸਟੀਵਲ ਪੈੜਾਂ ਪਾਉਂਦਾ ਹੋਇਆ ਸਮਾਪਤ

ਨਾਗਰਿਕਤਾ ਨੂੰ ਧਰਮ ਨਾਲ ਜੋੜ ਕੇ ਦੇਸ਼ ਦੇ ਸੰਵਿਧਾਨ ਨੂੰ ਵੱਡੀ ਸੱਟ ਮਾਰੀ ਜਾ ਰਹੀ ਹੈ-ਸ੍ਰੀ ਯਾਦਵ ਬਠਿੰਡਾ/ 30 ਦਸੰਬਰ/ ਬਲਵਿੰਦਰ ਸਿੰਘ ਭੁੱਲਰ ਪੰਜ ਰੋਜ਼ਾ ਪੀਪਲਜ...

ਸ਼ਬਦ ਚਿੱਤਰਾਂ ਦੀ ਪੁਸਤਕ ‘ਉਡਾਰੀਆਂ ਭਰਦੇ ਲੋਕ’ ਰਿਲੀਜ਼, ‘ਜਿਸ ਕਮਰੇ ’ਚ ਕਿਤਾਬ ਨਹੀਂ ਉੱਥੇ...

ਬਠਿੰਡਾ/ 26 ਦਸੰਬਰ ਦੇਸ਼ ਭਗਤੀ, ਪਰਉਪਕਾਰ, ਕੁਰਬਾਨੀ, ਨੇਕੀ, ਸੱਭਿਆਚਾਰ ਦੀ ਪ੍ਰਫੁੱਲਤਾ ਅਤੇ ਜਬਰ ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਮਹਾਨ ਸਖ਼ਸੀਅਤਾਂ ਦੇ ਜੀਵਨ ਕਾਲ ਦਾ...
- Advertisement -

Latest article

ਯੂਰਪੀ ਸੰਸਦ ‘ਚ ਭਾਰਤ ਖਿਲਾਫ਼ 6 ਮਤੇ

751 ਮੈਂਬਰੀ ਯੂਰਪੀ ਸੰਸਦ ਵਿਚ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਖਿਲਾਫ ਕਰੀਬ 600 ਮੈਂਬਰਾਂ ਨੇ 6 ਮਤੇ ਪੇਸ਼ ਕਰ ਦਿੱਤੇ ਹਨ,...

ਖ਼ਜ਼ਾਨੇ ’ਤੇ ਬੋਝ : ਵੱਡੇ ਸਾਹਿਬਾਂ ਨੂੰ ਚੁੱਪ-ਚੁਪੀਤੇ ‘ਨਜ਼ਰਾਨਾ’

ਚਰਨਜੀਤ ਭੁੱਲਰ ਬਠਿੰਡਾ : ਕੈਪਟਨ ਸਰਕਾਰ ਨੇ ਚੁੱਪ ਚੁਪੀਤੇ ਆਈ।ਏ।ਐਸ ਅਫਸਰਾਂ ਨੂੰ ਸਰਕਾਰੀ ਨਜ਼ਰਾਨਾ ਦਿੱਤਾ ਹੈ। ਜਦੋਂ ਕਿ ਇਸ ਵੇਲੇ ਨੌਜਵਾਨਾਂ ਲਈ ਰੁਜ਼ਗਾਰ ਨਹੀਂ, ਬੇਰੁਜ਼ਗਾਰੀ...

ਕੈਪਟਨ ਦੇ ਬਜ਼ੁਰਗਾਂ ਨੂੰ ਹਿਟਲਰ ਨੇ ਦਿੱਤੀ ਸੀ ਕਾਰ – ਸੁਖਬੀਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਏਏ ਦੇ ਵਿਰੋਧ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਹਿਟਲਰ ਦੀ ਜੀਵਨੀ ਪੜ੍ਹਨ ਲਈ ਇਕ ਪੱਤਰ ਭੇਜਿਆ...