35 ਸਾਲਾਂ ਦਾ ‘ਕਾਕਾ’ ਬਣੇਗਾ 80 ਸਾਲਾਂ ‘ਬੇਬੇ’ ਦਾ ਲਾੜਾ

ਇਕ ਜੋੜੇ ਨੇ ਉਮਰ ਦੀ ਪਰਵਾਹ ਕੀਤੇ ਬਿਨਾਂ ਇਕ ਦੂਜੇ ਨੂੰ ਦਿਲ ਦੇ ਦਿੱਤਾ ਹੈ। 35 ਸਾਲਾਂ ਮਹੁੰਮਦ ਅਹਿਮਦ ਅਤੇ ਉਨ੍ਹਾਂ ਦੀ 80 ਸਾਲਾਂ...

5340 ਮੀਟਰ ਦੀ ਉੱਚਾਈ ‘ਤੇ ਫੈਸ਼ਨ ਸ਼ੋਅ

ਸਭ ਤੋਂ ਜ਼ਿਆਦਾ ਉੱਚਾਈ 'ਤੇ ਇਕ ਫੈਸ਼ਨ ਸ਼ੋਅ ਦਾ ਆਯੋਜਨ ਕਰਾ ਕੇ ਨੇਪਾਲ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਆਯੋਜਨ ਦੇ ਰਾਹੀਂ ਨੇਪਾਲ ਨੇ...
video

ਟਿੱਕ ਟੌਕ ‘ਤੇ ਧੁੰਮਾਂ ਪਾ ਰਹੀ ਹੈ ਦਾਦੇ-ਪੋਤੇ ਦੀ ਜੋੜੀ, ਸਿੱਧੂ ਮੂਸੇ ਵਾਲਾ ਅਤੇ...

ਮਨਪ੍ਰੀਤ ਸਿੰਘ ਸੋਸਲ ਮੀਡੀਆ ਐਪ ਟਿੱਕ ਟੌਕ ਅੱਜਕੱਲ੍ਹ ਪੂਰੀ ਚਰਚਾ ਹੈ , ਇਸ ਦੇ ਨਾਲ ਹੀ ਕੁਝ ਲੋਕ ਵੀ ਚਰਚਿਤ ਹੁੰਦੇ ਹਨ । ਹੁਣ ਅਬੋਹਰ...
video

2 ਕਨਾਲਾਂ ਜ਼ਮੀਨ ਵਿੱਚੋਂ ਲੱਖਾਂ ਦੀ ਆਮਦਨ ਕਿਵੇਂ ਹੋਵੇ , ਸਿੱਖੋ ਸ: ਜੋਧਾ ਸਿੰਘ...

ਮਾਲਵੇ ਦੀ ਕਿਸਾਨੀ ਨੂੰ ਮਿਲਿਆ ਰੋਲ ਮਾਡਲ 2 ਕਨਾਲਾਂ ਜ਼ਮੀਨ ਵਿੱਚੋਂ ਲੱਖਾਂ ਦੀ ਆਮਦਨ ਕਿਵੇਂ ਹੋਵੇ , ਸਿੱਖੋ ਸ: ਜੋਧਾ ਸਿੰਘ ਮਾਨ ਤੋਂ

‘ਆਕਸਫ਼ੋਰਡ ਡਿਕਸ਼ਨਰੀ’ ‘ਚ 384 ਭਾਰਤੀ ਸ਼ਬਦਾਂ ਸਮੇਤ 1000 ਨਵੇਂ ਸ਼ਬਦ ਸ਼ਾਮਲ

ਆਕਸਫ਼ੋਰਡ ਐਡਵਾਂਸਡ ਲਰਨਰ ਡਿਕਸ਼ਨਰੀ ਦੇ ਨਵੇਂ ਸੰਸਕਰਣ ਵਿਚ ਆਧਾਰ, ਚਾਵਲ, ਡੱਬਾ, ਹੜਤਾਲ ਅਤੇ ਸ਼ਾਦੀ ਸਣੇ 26 ਭਾਰਤੀ ਸ਼ਬਦਾਂ ਨੂੰ ਥਾਂ ਮਿਲੀ ਹੈ। ਸ਼ਬਦਕੋਸ਼ ਦਾ...

ਬੋਲੇ ਨੌਜਵਾਨ ਨੇ ਪੋਰਨ ਵੈਬਸਾਈਟਾਂ ‘ਤੇ ਕੀਤਾ ਕੇਸ ਕਹਿੰਦਾ ਸਬਟਾਈਟਲ ਵੀ ਲਿਖੋ

ਨਿਊਯਾਰਕ ਵਿੱਚ ਰਹਿੰਦੇ ਇੱਕ ਵਿਕਲਾਂਗ (ਬੋਲੇ) ਨੌਜਵਾਨ ਨੇ ਤਿੰਨ ਅਸ਼ਲੀਲ ਵੈਬਸਾਈਟਾਂ ਖ਼ਿਲਾਫ਼ ਜਮਾਤੀ ਪੱਖਪਾਤ ਦਾ ਦੋਸ਼ ਲਾਉਂਦਿਆਂ ਮੁਕੱਦਮਾ ਦਾਇਰ ਕੀਤਾ ਹੈ। ਉਸ ਨੇ ਆਪਣੀ...

600 ਸਾਲ ਪੁਰਾਣੀ ਮਸਜਿਦ ਨੂੰ ਲਿਜਾਇਆ ਗਿਆ 3 ਕਿਲੋਮੀਟਰ ਦੂਰ

ਤੁਰਕੀ 'ਚ 600 ਸਾਲ ਤੋਂ ਵੱਧ ਪੁਰਾਣੀ ਮਸਜਿਦ ਨੂੰ ਬਚਾਉਣ ਲਈ ਇਸ ਨੂੰ ਪਹੀਏ ਦੇ ਪਲੇਟਫਾਰਮ 'ਤੇ ਰੱਖ ਕੇ ਅਸਲ ਜਗ੍ਹਾ ਤੋਂ ਲਗਭਗ 3...

ਗੰਢੇ ਹੋਣ ਲੱਗੇ ਚੋਰੀ !

ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ। ਮਹਿੰਗੇ ਪਿਆਜਾਂ ਦੀ ਚੋਰੀ ਵੀ ਹੋਣ ਲੱਗੀ ਹੈ। ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਪਰ ਚੋਰੀ...

ਚੰਦ ਤੋਂ ਲਿਆਂਦੇ ਨਮੂਨੇ ਨਾਸਾ ਨੇ 47 ਸਾਲ ਬਾਅਦ ਖੋਲ੍ਹੇ

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ 47 ਸਾਲ ਬਾਅਦ ਉਹ ਡੱਬਾ ਖੋਲ੍ਹਿਆ ਹੈ, ਜਿਸ ਵਿਚ ਚੰਦ ਦੇ ਰਾਜ਼ ਛਿਪੇ ਹਨ। ਦਰਅਸਲ ਇਸ ਵਿਚ ਚੰਦ ਦੀ...

ਮੱਧ ਪ੍ਰਦੇਸ਼ ਸਿੰਘ ਦਾ ਮੁੰਡਾ ਭੋਪਾਲ ਸਿੰਘ !

ਮੱਧ ਪ੍ਰਦੇਸ਼ ਦੇ ਮਨਾਵਰ ਤਹਿਸੀਲ ਦੇ ਗ੍ਰਾਮ ਭਾਮੌਰੀ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਨਾਮ ਉਸ ਦੇ ਪਿਤਾ ਨੇ ਮੱਧ ਪ੍ਰਦੇਸ਼ ਸਿੰਘ ਰੱਖਿਆ...
- Advertisement -

Latest article

ਅਮਰੀਕਾ ‘ਚ ਪੁਲਸ ਹਿਰਾਸਤ ਦੌਰਾਨ ਕਾਲੇ ਵਿਅਕਤੀ ਦੀ ਹੋਈ ਮੌਤ ਤੋਂ ਬਾਅਦ ਮਾਮਲਾ ਭੜਕਿਆ

ਮੀਨੀਆਪੋੋਲਿਸ (ਅਮਰੀਕਾ) 29 ਮਈ (ਪੰਜਾਬੀ ਨਿਊਜ਼ ਆਨਲਾਇਨ) : ਪੁਲਸ ਹਿਰਾਸਤ ਵਿਚ ਕਾਲੇ ਵਿਅਕਤੀ ਦਾ ਕਤਲ ਹੋਣ ਦੇ ਮਾਮਲੇ ਤੋਂ ਬਾਅਦ ਅਮਰੀਕਾ ਵਿੱਚ ਇਸ ਮਾਮਲੇ...

ਪੰਜਾਬ ‘ਚ ਕਰੋਨਾ ਨਾਲ 2 ਮੌਤਾਂ, ਕੋਰੋਨਾ ਦੇ 39 ਨਵੇਂ ਮਰੀਜ਼ ਆਏ

ਚੰਡੀਗੜ, 29 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 39 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ...

ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਅਮਰੀਕੀ ਰਾਸਟਰਪਤੀ ਟਰੰਪ ਦੇ ਬਿਆਨ ਦਾ ਖੰਡਨ

ਚੰਡੀਗੜ, 29 ਮਈ (ਜਗਸੀਰ ਸਿੰਘ ਸੰਧੂ) : ਅਮਰੀਕਾ ਦੇ ਰਾਸਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ...