center

ਬਲੋਚਿਸਤਾਨ ਧਮਾਕੇ ’ਚ ਮੌਤਾਂ ਦੀ ਗਿਣਤੀ ਹੋਈ 58

ਬਲੋਚਿਸਤਾਨ ਦੀ ਇਕ ਮਸਜਿਦ ਨੇੜੇ ਹੋਏ ਆਤਮਘਾਤੀ ਹਮਲੇ ਦੌਰਾਨ 58 ਵਿਅਕਤੀ ਹਲਾਕ ਅਤੇ 100 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਉਧਰ ਖ਼ੈਬਰ ਪਖਤੂਨਖਵਾ ’ਚ ਜੁੰਮੇ...

ਪਾਕਿਸਤਾਨ: ਬਲੋਚਿਸਤਾਨ ’ਚ ਮਸਜਿਦ ਦੇ ਨੇੜੇ ਧਮਾਕੇ ਕਾਰਨ 52 ਤੋਂ ਵੱਧ ਮੌਤਾਂ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਮਸਤੁੰਗ ਜ਼ਿਲ੍ਹੇ ਦੀ ਮਦੀਨਾ ਮਸਜਿਦ ਦੇ ਨੇੜੇ ਅੱਜ ਹੋਏ ਆਤਮਘਾਤੀ ਧਮਾਕੇ ’ਚ ਪੁਲੀਸ ਅਧਿਕਾਰੀ ਸਮੇਤ ਘੱਟੋ ਘੱਟ 52 ਤੋਂ...

ਨੀਦਰਲੈਂਡ ਦੇ ਰੋਟਰਡਮ ‘ਚ 2 ਥਾਵਾਂ ‘ਤੇ ਗੋਲੀਬਾਰੀ

ਨੀਦਰਲੈਂਡ ਦੇ ਰੋਟਰਡਮ ਇਕ ਯੂਨੀਵਰਸਿਟੀ ਹਸਪਤਾਲ ਅਤੇ ਇਕ ਅਪਾਰਟਮੈਂਟ ਵਿਚ ਗੋਲ਼ੀਬਾਰੀ ਦੀਆਂ ਘਟਨਾਵਾਂ ਵਿਚ ਕੁਝ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅਧਿਕਾਰੀਆਂ ਨੇ...

ਚੀਨ ਦਾ ਰੱਖਿਆ ਮੰਤਰੀ ਮਹੀਨੇ ਤੋਂ ਹੈ ਗੁੰਮ

ਚੀਨ ਦਾ ਰੱਖਿਆ ਮੰਤਰੀ ਇੱਕ ਮਹੀਨੇ ਤੋਂ ਲਾਪਤਾ ਹੈ ਅਤੇ ਰੱਖਿਆ ਮੰਤਰਾਲੇ ਨੇ ਹੁਣ ਇਸ ਮਾਮਲੇ ‘ਤੇ ਆਪਣੀ ਪਹਿਲੀ ਜਨਤਕ ਟਿੱਪਣੀ ਕੀਤੀ ਹੈ। ਇਸ...

ਖਿਡੌਣਾ ਸਮਝ ਬੰਬ ਨਾਲ ਖੇਡਣ ਲੱਗੇ ਬੱਚੇ,ਧਮਾਕੇ ‘ਚ 9 ਹਲਾਕ

ਪਾਕਿਸਤਾਨ ਦੇ ਸਿੰਧ ਸੂਬੇ ’ਚ ਰਾਕੇਟ ਲਾਂਚਰ ’ਚ ਵਰਤੇ ਜਾਂਦੇ ਗੋਲੇ ਨਾਲ ਖੇਡਦਿਆਂ ਧਮਾਕਾ ਹੋਣ ਕਾਰਨ ਪੰਜ ਬੱਚਿਆਂ ਸਮੇਤ 9 ਵਿਅਕਤੀ ਹਲਾਕ ਹੋ ਗਏ।...

ਟਰੰਪ ਧੋਖਾਧੜੀ ਦੇ ਮਾਮਲੇ ‘ਚ ਦੋਸ਼ੀ ਕਰਾਰ

ਡੋਨਾਲਡ ਟਰੰਪ ਖਿਲਾਫ਼ ਦਰਜ ਧੋਖਾਧੜੀ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਟਰੰਪ ਨੇ ਰੀਅਲ ਅਸਟੇਟ ਦਾ ਕਾਰੋਬਾਰ ਕਰਦੇ ਹੋਏ ਕਈ ਸਾਲਾਂ ਤੱਕ...

ਨਾਜ਼ੀ ਵਿਅਕਤੀ ਦਾ ਸਨਮਾਨ ਕਰਨ ਤੇ ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੇ ਸਪੀਕਰ ਨੂੰ...

ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਟੀ ਰੋਟਾ ਨੇ ਅਸਤੀਫਾ ਦੇ ਦਿੱਤਾ ਹੈ। ਉਹਨਾਂ ਵੱਲੋਂ ਯੂਕਰੇਨ ਜੰਗ ਨੂੰ ਮਾਨਤਾ ਦੇਣ ਵਾਲੇ ਇਕ ਨਾਜ਼ੀ...

ਅਮਰੀਕਾ ਦੇ ਰਾਜਦੂਤ ਡੇਵਿਡ ਕੋਹੇਨ ਨੇ ਟਰੂਡੋ ਬਿਆਨ ਨੂੰ ਦੱਸਿਆ ਸਹੀ !

ਕੈਨੇਡਾ 'ਚ ਅਮਰੀਕਾ ਦੇ ਰਾਜਦੂਤ ਡੇਵਿਡ ਕੋਹੇਨ ਨੇ ਸ਼ਨੀਵਾਰ ਨੂੰ ਕੈਨੇਡੀਅਨ ਨਿਊਜ਼ ਨੈੱਟਵਰਕ ਸੀਟੀਵੀ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 'ਫਾਈਵ ਆਈਜ਼...

ਰੂਸ ਦੇ ਕਾਲਾ ਸਾਗਰ ਬੇੜੇ ‘ਤੇ ਯੂਕ੍ਰੇਨ ਦਾ ਹਮਲਾ, 9 ਦੀ ਮੌਤ

ਯੂਕ੍ਰੇਨ ਨੇ ਸ਼ਨੀਵਾਰ ਸਵੇਰੇ ਰੂਸੀ ਕੰਟਰੋਲ ਵਾਲੇ ਕ੍ਰੀਮੀਆ ਦੇ ਪ੍ਰਮੁੱਖ ਸ਼ਹਿਰ ਸੇਵਸਤੋਪੋਲ 'ਚ ਕਾਲਾ ਸਾਗਰ ਬੇੜੇ 'ਤੇ ਮਿਜ਼ਾਈਲ ਹਮਲਾ ਕੀਤਾ, ਜਿਸ ਵਿਚ 9 ਵਿਅਕਤੀ...

ਨਿੱਝਰ ਦੀ ਹੱਤਿਆ ਨਾਲ ਸਬੰਧਤ ਦੋਸ਼ਾਂ ਬਾਰੇ ‘ਪ੍ਰਮਾਣਿਕ’ ਜਾਣਕਾਰੀ -ਟਰੂਡੋ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁੜ ਆਖਿਆ ਕਿ ਉਨ੍ਹਾਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ‘ਪ੍ਰਮਾਣਿਕ...
- Advertisement -

Latest article

”ਅਸੀਂ ਭਾਰਤ ਨਾਲ ਵਿਵਾਦ ਵਧਾਉਣਾ ਨਹੀਂ ਚਾਹੁੰਦੇ”- ਟਰੂਡੋ

ਮੰਗਲਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ-ਕੈਨੇਡਾ ਵਿਵਾਦ 'ਤੇ ਕਿਹਾ ਕਿ ਅਸੀਂ ਭਾਰਤ ਨਾਲ ਵਿਵਾਦ ਵਧਾਉਣਾ ਨਹੀਂ ਚਾਹੁੰਦੇ। ਕੈਨੇਡਾ ਭਾਰਤ ਨਾਲ...

ਜੇ ਖਹਿਰਾ ਨਸ਼ਾ ਵਪਾਰੀ ਸੀ ਤਾਂ ਵਿਰੋਧੀ ਧਿਰ ਦਾ ਆਗੂ ਕਿਉਂ ਬਣਾਇਆ ਸੀ :...

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ...

‘ਨਿਊਜ਼ਕਲਿਕ’ ਦਾ ਦਫ਼ਤਰ ਸੀਲ, ਸੰਸਥਾਪਕ ਪ੍ਰਬੀਰ ਪੁਰਕਾਸਥ ਸਮੇਤ ਦੋ ਜਣੇ ਗ੍ਰਿਫ਼ਤਾਰ

ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਮੰਗਲਵਾਰ ਨੂੰ ਯੂ.ਏ.ਪੀ.ਏ. ਹੇਠ ਦਰਜ ਇਕ ਮਾਮਲੇ ’ਚ ਆਨਲਾਈਨ ਨਿਊਜ਼ ਪੋਰਟਲ ‘ਨਿਊਜ਼ਕਲਿਕ’ ਅਤੇ ਇਸ ਦੇ ਪੱਤਰਕਾਰਾਂ ਨਾਲ ਜੁੜੇ...