ਮਰਦਾਂ ਦੀ ਨਜ਼ਰ ਔਰਤਾਂ ਦੀਆਂ ਛਾਤੀਆਂ ਤੇ ਟਿਕਦੀ ਹੈ ਇੱਕ ਸਰਵੇ

 

ਲੰਡਨ : ਜਿ਼ਆਦਾਤਰ ਮਰਦਾਂ ਦੀ ਨਿਗਾਹ ਕਿਸੀ ਔਰਤ ਦੇ  ਦੀ ਬਜਾਏ ਉਸਦੀਆਂ ਛਾਤੀਆਂ ਤੇ ਟਿਕਦੀ ਹੈ ਇਹ ਖੁਲਾਸਾ ਇੱਕ ਖੋਜ ਵਿੱਚ ਸਾਹਮਣੇ ਆਇਆ ਕਿ ਸਿਰਫ਼ 20 ਪ੍ਰਤੀਸ਼ਤ ਮਰਦ ਹੀ ਹੀ ਪਹਿਲੀ ਨਿਗਾਹ ਕਿਸੇ ਔਰਤ ਦਾ ਚਿਹਰਾ ਦੇਖਦੇ ਹਨ । ਜਦਕਿ 80 ਪ੍ਰਤੀਸ਼ਤ ਲੋਕਾਂ ਦੀ ਨਿਗਾਹ ਔਰਤਾਂ ਦੀਆਂ ਛਾਤੀਆਂ ਜਾ ਟਿਕਦੀ ਹੈ। “ ਡੇਲੀ ਮੇਲ ” ਦੀ ਖ਼ਬਰ ਮੁਤਾਬਿਕ ਨਿਊਜੀਲੈਂਡ ਦੇ ਵੇਲਿੰਗਟਨ ਯੂਨੀਵਰਸਿਟੀ ਦੀ ਅਗਵਾਈ ਵਾਲੇ ਇੱਕ ਅੰਤਰਰਾਸ਼ਟਰੀ ਦਲ ਨੇ ਨੇ ਖੋਜ ਕੀਤੀ ਕਿ ਅੱਧੇ ਵਿਅਕਤੀ ਪਹਿਲੀ ਨਜ਼ਰ ਔਰਤਾਂ ਦੇ ਛਾਤੀਆਂ ਵੱਲ ਦੇਖਦੇ ਹਨ ਅਤੇ ਪੁਰਸ ਸ਼ਰੀਰ ਦੇ ਕਿਸੇ ਹੋਰ ਹਿੱਸੇ ਦੀ ਥਾਂ ਇਨ੍ਹਾਂ ਸਥਾਨਾਂ ਨੂੰ ਜਿ਼ਆਦਾ ਸਮੇਂ ਤੱਕ ਦੇਖਦੇ ਹਨ

Total Views: 336 ,
Real Estate