ਮੈਨੂੰ ਹੁਣ ਉਸਦਾ ਇੰਤਜ਼ਾਰ ਨਹੀਂ ਹੈ .

Nav Bhatti

ਮੈਨੂੰ ਹੁਣ ਉਸਦਾ ਇੰਤਜ਼ਾਰ ਨਹੀਂ ਹੈ .

ਮੈਨੂੰ ਹੁਣ ਉਸਦਾ ਇੰਤਜ਼ਾਰ ਨਹੀਂ ਹੈ .
ਜੋ ਸੀ ਮੇਰਾ , ਉਸਦਾ ਹੁਣ ਉਹ ਕਿਰਦਾਰ ਨਹੀਂ ਹੈ ..
ਮੈਨੂੰ ਹੁਣ ਉਸਦਾ ਇੰਤਜ਼ਾਰ ਨਹੀਂ ਹੈ .
ਸ਼ੋਹਰਤ ਵਿਚ ਡੁੱਬਿਆ, ਪਰ ਉਹ ਪਿਆਰ ਨਹੀਂ ਹੈ ..
ਮੈਨੂੰ ਹੁਣ ਉਸਦਾ ਇੰਤਜ਼ਾਰ ਨਹੀਂ ਹੈ.
ਕੱਲ ਵੀ ਸੀ , ਕੱਲ ਵੀ ਰਹੇਗਾ ,ਪਿਆਰ ਤਾਂ ਮੇਰਾ, ਪਿਆਰ ਹੀ ਹੈ ..
ਪਰ, ਮੈਨੂੰ ਹੁਣ ਉਸਦਾ ਇੰਤਜ਼ਾਰ ਨਹੀਂ ਹੈ .
ਆ ਜਾਵੇ , ਨਾ ਵੀ ਆਵੇ , ਹੁਣ ਕੋਈ ਸਰੋਕਾਰ ਨਹੀਂ ਹੈ …
ਮੈਨੂੰ ਹੁਣ ਉਸਦਾ ਇੰਤਜ਼ਾਰ ਨਹੀਂ ਹੈ .
ਅੱਖਾਂ ਤੋਂ ਤਾਂ ਦੂਰ ਹੀ ਸੀ, ਦਿਲ ਵਿਚ ਵੀ ਹੁਣ ਦਰਾਰ ਜਿਹੀ ਹੈ
‘ਨਵ’ ਨੂੰ ਵੀ ਹੁਣ ਉਸਦਾ ਇੰਤਜ਼ਾਰ ਨਹੀਂ ਹੈ .

by ਨਵ ਕੌਰ ਭੱਟੀ

Total Views: 230 ,
Real Estate