ਕੇਦਾਰਨਾਥ ਨੇੜੇ ਹੈਲੀਕਾਪਟਰ ਕ੍ਰੈਸ਼, 6 ਲੋਕ ਸਨ ਸਵਾਰ,ਭਾਲ ਜਾਰੀ

ਕੇਦਾਰਨਾਥ ਨੇੜੇ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹੈਲੀਕਾਪਟਰ ਵਿਚ 6 ਲੋਕ ਸਵਾਰ ਸਨ। ਉੱਤਰਾਖੰਡ ਦੇ ਏ ਡੀ ਜੀ ਲਾਅ ਐਂਡ ਆਰਡਰ ਡਾ. ਵੀ ਮੁਰੂਗੇਸ਼ਨ ਨੇ ਦੱਸਿਆ ਕਿ ਹੈਲੀਕਾਪਟਰ ਗੌਰੀਕੁੰਡ ਤੋਂ ਲਾਪਤਾ ਹੋਇਆ ਸੀ।ਆਰਿਅਨ ਏਵੀਏਸ਼ਨ ਦਾ ਹੈਲੀਕਾਪਟਰ ਸੀ। ਗੌਰੀਕੁੰਡ ਦੇ ਜੰਗਲਾਂ ਵਿਚ ਕ੍ਰੈਸ਼ ਹੋਇਆ।ਬਚਾਅ ਤੇ ਰਾਹਤ ਟੀਮਾਂ ਮੌਕੇ ਵੱਲ ਰਵਾਨਾ ਕੀਤੀਆਂ ਗਈਆਂ ਹਨ।

Total Views: 139 ,
Real Estate