ਆਸਟਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਔਰਤਾਂ ਵਿਰੁੱਧ ਹਿੰਸਾ ਖ਼ਿਲਾਫ਼ ਦੇਸ਼ ਭਰ ਵਿੱਚ ਹਜ਼ਾਰਾਂ ਲੋਕਾਂ ਦੇ ਪ੍ਰਦਰਸ਼ਨਾਂ ਤੋਂ ਬਾਅਦ ਘਰੇਲੂ ਹਿੰਸਾ ਨੂੰ ‘ਕੌਮੀ ਸੰਕਟ’ ਦੱਸਿਆ। ਇਸ ਸਾਲ ਲਿੰਗ-ਅਧਾਰਤ ਹਿੰਸਾ ਕਾਰਨ ਕਥਿਤ ਤੌਰ ‘ਤੇ 27 ਔਰਤਾਂ ਦੀ ਮੌਤ ਵੱਲ ਧਿਆਨ ਖਿੱਚਣ ਲਈ ਆਸਟਰੇਲੀਆ ਦੇ ਕਈ ਸ਼ਹਿਰਾਂ ‘ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਅਲਬਾਨੀਜ਼ ਨੇ ਅੱਜ ਕਿਹਾ ਕਿ ਰੈਲੀਆਂ ਆਸਟਰੇਲੀਆਈ ਸਰਕਾਰ ਦੇ ਸਾਰੇ ਪੱਧਰਾਂ ਨੂੰ ਲਿੰਗ-ਅਧਾਰਤ ਹਿੰਸਾ ਨੂੰ ਰੋਕਣ ਲਈ ਹੋਰ ਕੁਝ ਕਰਨ ਦਾ ਸੱਦਾ ਸੀ।
Total Views: 280 ,
Real Estate