ਸ਼ਰਾਬ ਮਾਮਲੇ ਘਿਰਣਗੇ ਕਈ ਵੱਡੇ ਅਧਿਕਾਰੀ- ਕਈਆਂ ਨੂੰ ਸੰਮਨ

ਦਿੱਲੀ ਦੀ ਸ਼ਰਾਬ ਪਾਲਿਸੀ ‘ਚ ਘਿਰੀ ਆਮ ਆਦਮੀ ਪਾਰਟੀ ਨੂੰ ਹੋਰ ਝਟਕਾ ਲੱਗਣ ਦੇ ਆਸਾਰ ਹਨ। ਪੰਜਾਬ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਈਡੀ ਨੇ ਸੰਮਨ ਕੀਤੇ ਹਨ।

Total Views: 82 ,
Real Estate