ਤਮਿਲਨਾਡੂ ਹੜ੍ਹਾਂ ਦੀ ਮਾਰ ਹੇਠ

ਹੜ੍ਹ ਪ੍ਰਭਾਵਿਤ ਤਾਮਿਲਨਾਡੂ ਵਿਚ 700 ਤੋਂ ਵਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਭੇਜ ਦਿੱਤਾ ਗਿਆ ਹੈ। ਭਾਰਤੀ ਜਲ ਸੈਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਨਾਲ ਹੜ੍ਹ ਰਾਹਤ ਟੀਮਾਂ ਵਲੋਂ ਚੇਨਈ ਵਿਚ ਪੱਲੀਕਰਨਈ, ਥੋਰਾਈਪੱਕਮ, ਪੇਰੁਮਬੱਕਮ ਅਤੇ ਵੇਲਾਚੇਰੀ ਦੀਆਂ ਡੁੱਬੀਆਂ ਕਾਲੋਨੀਆਂ ਵਿਚ ਫਸੇ ਲੋਕਾਂ ਨੂੰ ਲਗਾਤਾਰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ।

Total Views: 150 ,
Real Estate