ਦਿੱਲੀ ਦੀ ਹਵਾ ਬਹੁਤ ਖ਼ਰਾਬ ਤੇ ਗੰਭੀਰ, ਵਾਹਨਾਂ ਵੱਲੋਂ ਫੈਲਾਏ ਪ੍ਰਦੂਸ਼ਣ ਦੀ ਹਿੱਸੇਦਾਰੀ 38 %

ਦਿੱਲੀ ਦਾ ਹਵਾ ਪ੍ਰਦੂਸ਼ਣ ਅੱਜ ਬਹੁਤ ਖ਼ਰਾਬ ਅਤੇ ਗੰਭੀਰ ਸ਼੍ਰੇਣੀ ਦੇ ਵਿਚਕਾਰ ਰਿਹਾ। ਦਿੱਲੀ ਸਰਕਾਰ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ-ਕਾਨਪੁਰ ਦੇ ਸਾਂਝੇ ਪ੍ਰਾਜੈਕਟ ਦੀਆਂ ਤਾਜ਼ਾ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਬੁੱਧਵਾਰ ਨੂੰ ਰਾਜਧਾਨੀ ਦੇ ਹਵਾ ਪ੍ਰਦੂਸ਼ਣ ਵਿੱਚ ਵਾਹਨਾਂ ਵੱਲੋਂ ਫੈਲਾਏ ਪ੍ਰਦੂਸ਼ਣ ਨੇ 38 ਪ੍ਰਤੀਸ਼ਤ ਯੋਗਦਾਨ ਪਾਇਆ। ਅੱਜ ਇਹ ਅੰਕੜਾ ਵਧ ਕੇ 40 ਫੀਸਦੀ ਹੋਣ ਦੀ ਉਮੀਦ ਹੈ।

Total Views: 122 ,
Real Estate