ਹਰਿਆਣਾ ਦੇ ਫਤਿਹਾਬਾਦ ਦੇ ਰਤੀਆ ਰੋਡ ਉਤੇ ਐਮਐਮ ਕਾਲਜ ਨੇੜੇ ਇੱਕ ਨਿੱਜੀ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਸੂਬੇ ਵਿਚ ਰੋਡਵੇਜ਼ ਦੀ ਹੜਤਾਲ ਹੋਣ ਕਾਰਨ ਬੱਸ ਸਵਾਰੀਆਂ ਨਾਲ ਖਚਾਖਚ ਭਰੀ ਹੋਈ ਸੀ, ਹਾਲਾਂਕਿ ਅੱਗ ਲੱਗਦਿਆਂ ਹੀ ਸਵਾਰੀਆਂ ਨੇ ਬੱਸ ’ਚੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ, ਪਰ ਲਗਭਗ ਸਾਰੀਆਂ ਸਵਾਰੀਆਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।ਬੱਸ ਵਿੱਚ ਜ਼ਿਆਦਾਤਰ ਲੋਕ ਮਜ਼ਦੂਰ ਸਨ ਅਤੇ ਕਈ ਛੱਠ ਪੂਜਾ ਲਈ ਬਿਹਾਰ ਜਾ ਰਹੇ ਸਨ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਬੱਸ ਪੂਰੀ ਤਰ੍ਹਾਂ ਸੜ ਗਈ।
Total Views: 67 ,
Real Estate