ਸੰਸਦ ’ਚ ਸੁਆਲ ਬਦਲੇ ਰਿਸ਼ਵਤ ਮਾਮਲਾ: ਮਹੂਆ ਮੋਇਤਰਾ ਨੈਤਿਕਤਾ ਕਮੇਟੀ ਅੱਗੇ ਪੇਸ਼

mahua moitra
mahua moitra TMC

ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਸੰਸਦ ਵਿਚ ਰਿਸ਼ਵਤ ਲੈਣ ਅਤੇ ਸਵਾਲ ਪੁੱਛਣ ਦੇ ਮਾਮਲੇ ਵਿਚ ਅੱਜ ਲੋਕ ਸਭਾ ਦੀ ਨੈਤਿਕਤਾ ਕਮੇਟੀ ਸਾਹਮਣੇ ਪੇਸ਼ ਹੋਈ। ਭਾਰਤੀ ਜਨਤਾ ਪਾਰਟੀ ਦੇ ਸੰਸਦ ਵਿਨੋਦ ਕੁਮਾਰ ਸੋਨਕਰ ਦੀ ਅਗਵਾਈ ਵਾਲੀ ਕਮੇਟੀ ਨੇ ਮੋਇਤਰਾ ਨੂੰ ਇਸ ਮਾਮਲੇ ਵਿੱਚ ਪੁੱਛ ਪੜਤਾਲ ਲਈ ਤਲਬ ਕੀਤਾ ਸੀ। ਇਸ ਮਾਮਲੇ ਦੇ ਸਬੰਧ ‘ਚ ਵਕੀਲ ਜੈਅਨੰਤ ਦੇਹਦਰਾਈ ਅਤੇ ਭਾਜਪਾ ਸੰਸਦ ਨਿਸ਼ੀਕਾਂਤ ਦੂਬੇ ਹਾਲ ਹੀ ‘ਚ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ।

Total Views: 49 ,
Real Estate