‘ਜਵਾਨ’ ਰਿਲੀਜ਼ : ਮੁੰਬਈ ’ਚ ਅੱਧੀ ਰਾਤ ਤੋਂ ਸਿਨੇਮਾ ਹਾਲ ਪਹੁੰਚੇ ਦਰਸ਼ਕ

ਸ਼ਾਹਰੁਖ ਖਾਨ ਦੀ ਫਿਲਮ ’ਜਵਾਨ’ ਅੱਜ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਮੁੰਬਈ ਦੇ ਗੈਟੀ ਗੈਲੇਕਸੀ ਸਿਨੇਮਾ ਹਾਲ ਦੇ ਬਾਹਰ ਇਹ ਦੀਵਾਨੇ ਅੱਧੀ ਰਾਤ ਤੋਂ ਹੀ ਇਕੱਠੇ ਹੋ ਗਏ ਹਨ। ਸ਼ਾਹਰੁਖ ਖਾਨ ਦੇ ਸਮਰਥਕਾਂ ‘ਚ ਕ੍ਰੇਜ ਦੇਖਣ ਨੂੰ ਮਿਲਿਆ ਹੈ।

Total Views: 78 ,
Real Estate