ਕੈਲੀਫੋਰਨੀਆ ਬਰਫ਼ੀਲੇ ਤੂਫ਼ਾਨ ਤੇ ਮੀਂਹ ਦੀ ਲਪੇਟ ਵਿਚ

ਅਮਰੀਕਾ ਦਾ ਕੈਲੀਫੋਰਨੀਆ ਇਕ ਵਾਰ ਫਿਰ ਬਰਫੀਲੇ ਤੂਫਾਨ ਦੀ ਲਪੇਟ ਵਿਚ ਹੈ। ਪਿਛਲ ਕੁਝ ਦਿਨਾਂ ਤੋਂ ਅਮਰੀਕਾ ਦੇ ਇਸ ਇਲਾਕੇ ਵਿਚ ਬਰਫੀਲੇ ਤੂਫਾਨ ਤੇ ਉਸ ਦੇ ਨਾਲ ਪਏ ਮੀਂਹ ਨੇ ਬੁਰਾ ਹਾਲ ਕਰ ਦਿੱਤਾ ਹੈ। ਦੱਖਣ ਪੱਛਮੀ ਕੈਲੀਫੋਰਨੀਆ ਵਿਚ ਇੰਨੀ ਬਰਫਬਾਰੀ ਪਹਿਲਾਂ ਕਦੇ ਨਹੀਂ ਦੇਖੀ ਗਈ।ਮੀਂਹ ਘੱਟ ਹੈ ਪਰ ਤੂਫਾਨ ਪਿਛਲੇ ਕੁਝ ਦਿਨਾਂ ਤੋਂ ਜਾਰੀ ਹੈ। ਇਸ ਕਾਰਨ ਲਗਭਗ 85 ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਐ ਅਤੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਬਰਫੀਲਾ ਤੂਫਾਨ ਵੈਸਟ ਕੋਸਟ ਨੂੰ ਪ੍ਰਭਾਵਿਤ ਕਰੇਗਾ।

Total Views: 162 ,
Real Estate