ਮਹਾਨ ਫੁਟਬਾਲ ਖਿਡਾਰੀ ਪੇਲੇ ਨਹੀਂ ਰਹੇ

ਦੁਨੀਆਂ ਦੇ ਸਭ ਤੋਂ ਪ੍ਰਸਿੱਧ ਫੁੱਟਬਾਲ ਖਿਡਾਰੀ ਪੇਲੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਨ੍ਹਾਂ ਦੀ ਕਲਾਮਾਤੀ ਖੇਡ ਬਦੌਲਤ ਬ੍ਰਾਜ਼ੀਲ ਤਿੰਨ ਬਾਰ‌ ਵਿਸ਼ਵ ਫੁੱਟਬਾਲ ਚੈਂਪੀਅਨ ਬਣਿਆ ਅਤੇ ਬਾਅਦ ਵਿੱਚ ਬ੍ਰਾਜ਼ੀਲ ਉਨ੍ਹਾਂ ਦੇ ਗੁਰਮੰਤਰਾਂ ਸਹਾਰੇ ਦੋ ਵਾਰ ਸੰਸਾਰ ਕੱਪ ਜੇਤੂ ਰਿਹਾ।

Total Views: 206 ,
Real Estate