ਏਲਨ ਮਸਕ ਦੀ ਐਪਲ ਤੇ ਗੂਗਲ ਨੂੰ ਚੇਤਾਵਨੀ

ਐਪਲ ਤੇ ਗੂਗਲ ਵੱਲੋਂ ਟਵਿੱਟਰ ਦੀ ਕੀਤੀ ਜਾ ਰਹੀ ਸਮੀਖਿਆ ਬਾਰੇ ਟਵਿੱਟਰ ਦੇ ਸੀਈਓ ਏਲਨ ਮਸਕ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ‘ਬਦਲ’ ਵਜੋਂ ਆਪਣਾ ਸਮਾਰਟਫੋਨ ਤਿਆਰ ਕਰੇਗਾ। ਮਸਕ ਨੂੰ ਚਿੰਤਾ ਹੈ ਕਿ ਉਸ ਦਾ ਮਾਈਕ੍ਰੋ-ਬਲੌਗਿੰਗ ਪਲੈਟਫਾਰਮ ਐਪ ਸਟੋਰਾਂ ਤੋਂ ਹਟਾਇਆ ਜਾ ਸਕਦਾ ਹੈ।’

Total Views: 42 ,
Real Estate