ਛੁੱਟੀਆਂ ਦੇ ਸੀਜ਼ਨ ਦੌਰਾਨ ਫਿਰ ਤੋਂ ਪੀਅਰਸਨ ਹਵਾਈ(ਟੋਰਾਂਟੋ) ਅੱਡੇ ਤੇ ਵਧ ਸਕਦੀ ਹੈ ਭੀੜ

ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨ ਏਅਰਪੋਰਟ ਵੱਲੋਂ ਸੋਮਵਾਰ ਨੂੰ ਆਪਣਾ ਦੂਜਾ ਰਨਵੇਅ ਮੁਰੰਮਤ ਤੋਂ ਬਾਅਦ ਮੁੜ ਖੋਲ੍ਹ ਦਿਤਾ ਗਿਆ ਪਰ ਇਸ ਦੇ ਨਾਲ ਹੀ ਮੁਸਾਫ਼ਰਾਂ ਨੂੰ ਸੁਚੇਤ ਕੀਤਾ ਗਿਆ ਹੈ ਆਉਂਦੇ ਛੁੱਟੀਆਂ ਦੇ ਸੀਜ਼ਨ ਦੌਰਾਨ ਹਵਾਈ ਅੱਡੇ ‘ਤੇ ਭੀੜ ਹੱਦਾਂ ਪਾਰ ਕਰ ਸਕਦੀ ਹੈ।
Total Views: 140 ,
Real Estate