ਹਥਿਆਰ ਵਾਲਾ ਗੀਤ : ਪਹਿਲਾ ਮਾਮਲਾ ਦਰਜ

ਪੰਜਾਬ ਸਰਕਾਰ ਵੱਲੋਂ ਜਨਤਕ ਤੇ ਸ਼ੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਖਿਲਾਫ਼ ਰਾਏਕੋਟ ਸਦਰ ਪੁਲਿਸ ਵੱਲੋਂ ਸ਼ੋਸ਼ਲ ਮੀਡੀਆ ‘ਤੇ ਹਥਿਆਰਾਂ ੍ਰੳਕਿੋਟ ਸ਼ੳਦੳਰ ਫੋਲਚਿੲ ਹੳਸ ਰੲਗਸਿਟੲਰੲਦ ੳ ਚੳਸੲ ਨੂੰ ਉਤਸ਼ਾਹਿਤ ਤੇ ਪ੍ਰਦਰਸ਼ਿਤ ਕਰਨ ਵਾਲਾ ਗੀਤ ਗਾਉਣ ਅਤੇ ਪਰਮੋਸ਼ਨ ਕਰਨ ਵਾਲਿਆਂ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਥਿਆਰਾਂ ਨੂੰ ਉਤਸ਼ਾਹਿਤ ਕਰਦਾ ਇੱਕ ਗੀਤ ‘ਡੱਬ ਰੱਖੀਦਾ 32 ਬੋਰ’ ਗੀਤ ਗਾਉਣ ਵਾਲੇ ਗਾਇਕ ਗਾਇਕ ਤਾਰੀ ਕਾਸਾਪੁਰੀਆ ਅਤੇ ਪ੍ਰੋਡਿਊਸਰ ਸੱਤਾ ਡੀ.ਕੇ ਅਤੇ ਕੰਪਨੀ ਖ਼ਿਲਾਫ਼ ਆਪਣੇ ਗੀਤ ਨੂੰ ਸੋਸ਼ਲ ਮੀਡੀਆ ‘ਤੇ ਪ੍ਰਮੋਟ ਕਰਨ ਵਾਲੇ ਪਿੰਡ ਭੈਣੀ ਦਰੇੜਾ ਦੇ ਨੌਜਵਾਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੁਲਿਸ ਕਾਰਵਾਈ ਉਪਰੰਤ ਸੋਸ਼ਲ ਮੀਡੀਆ ਉੱਤੇ ਯੂਟਿਊਬ ਚੈਨਲ ਤੋਂ ਆਪਣੇ ਇਸ ਗੀਤ ਨੂੰ ਡਲੀਟ ਕਰਨ ਦਿੱਤਾ ਹੈ ਅਤੇ ਇੱਕ ਪੋਸਟ ਪਾ ਕੇ ਮਾਫੀ ਮੰਗੀ ਹੈ।

Total Views: 179 ,
Real Estate