ਕਤਲ ਮਾਮਲੇ ‘ਚ 11 RSS ਵਰਕਰਾਂ ਨੂੰ ਹੋਈ ਉਮਰ ਕੈਦ ਦੀ ਸਜ਼ਾ

Anavoor Narayanan Nair

ਕੇਰਲ ਦੀ ਇੱਕ ਸੈਸ਼ਨ ਅਦਾਲਤ ਨੇ ਸੋਮਵਾਰ ਨੂੰ 2013 ਦੇ ਅਨਾਵੂਰ ਨਰਾਇਣਨ ਨਾਇਰ ਦੀ ਹੱਤਿਆ ਲਈ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ 11 ਕਾਰਕੁੰਨਾਂ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਸਰਕਾਰੀ ਵਕੀਲ ਐਮ.ਆਰ. ਵਿਜੇ ਕੁਮਾਰ ਨਾਇਰ ਨੇ ਦੱਸਿਆ ਕਿ ਨੇਯਾਤਿੱਨਕਾਰਾ ਅਦਾਲਤ ਦੀ ਵਧੀਕ ਸੈਸ਼ਨ ਜੱਜ ਕਵਿਤਾ ਗੰਗਾਧਰਨ ਨੇ ਕਤਲ ਮਾਮਲੇ ਦੇ ਤਿੰਨਾਂ ਦੋਸ਼ੀਆਂ ‘ਤੇ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

Total Views: 90 ,
Real Estate