ਮੈਟਾ ਤੇ ਟਵਿੱਟਰ ਤੋਂ ਬਾਅਦ ਐਮਾਜ਼ੋਨ ਵੀ ਇਸ ਹਫਤੇ 10 ਹਜ਼ਾਰ ਮੁਲਾਜ਼ਮ ਕੱਢੇਗੀ

ਮੈਟਾ ਤੇ ਟਵਿੱਟਰ ਤੋਂ ਬਾਅਦ ਹੁਣ ਸ਼ਾਪਿੰਗ ਪਲੈਟਫਾਰਮ ਐਮਾਜ਼ੋਨ ਨੇ 10 ਹਜ਼ਾਰ ਮੁਲਾਜ਼ਮ ਇਸ ਹਫਤੇ ਕੱਢਣ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਈ ਮੀਡੀਆ ਰਿਪੋਰਟਾਂ ਵਿਚ ਕੀਤਾ ਗਿਆ ਹੈ। ਕੰਪਨੀ ਦੇ ਇਤਿਹਾਸ ਵਿਚ ਇੰਨੀ ਵੱਡੀ ਗਿਣਤੀ ਵਿਚ ਮੁਲਾਜ਼ਮ ਪਹਿਲੀਵਾਰ ਕੱਢੇ ਜਾਣਗੇ। ਇਸ ਤੋਂ ਪਹਿਲਾਂ ਮੈਟਾ ਤੇ ਟਵਿੱਟਰ ਵੱਲੋਂ ਵੱਡੀ ਪੱਧਰ ’ਤੇ ਮੁਲਾਜ਼ਮਾਂ ਨੂੰ ਕੱਢਿਆ ਜਾ ਚੁੱਕਾ ਹੈ।

Total Views: 98 ,
Real Estate