ਕੈਨੇਡਾ: ਜਾਅਲੀ ਡਾਲਰ ਛਾਪਣ ਵਾਲੇ ਭਾਰਤੀ ਮੂਲ ਦੇ ਨੌਜਵਾਨ ਸਣੇ 3 ਗ੍ਰਿਫ਼ਤਾਰ

ਉਨਟਾਰੀਓ ਵਿਚ ਜਾਅਲੀ ਕਰੰਸੀ ਦੇ ਰੈਕਟ ਦਾ ਪਰਦਾ ਫ਼ਾਸ਼ ਕਰਦਿਆਂ ਆਰ.ਸੀ.ਐਮ.ਪੀ. ਨੇ ਭਾਰਤੀ ਮੂਲ ਦੇ ਨੌਜਵਾਨ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 100 ਡਾਲਰ ਮੁੱਲ ਵਾਲੇ ਜਾਅਲੀ ਨੋਟ ਛਾਪੇ ਜਾਣ ਦੀ ਸੂਹ ਮਿਲਣ ‘ਤੇ ਆਰ.ਸੀ.ਐਮ.ਪੀ. ਵੱਲੋਂ ਬੀਤੇ ਜੂਨ ਵਿਚ ਪੜਤਾਲ ਸ਼ੁਰੂ ਕੀਤੀ ਗਈ ਤੇ ਸਬੰਧਤ ਸ਼ੱਕੀਆਂ ਨੂੰ ਕਾਬੂ ਕੀਤੇ ਹਨ।

Total Views: 60 ,
Real Estate