ਕੋਟਕਪੁਰਾ : ਡੇਰਾ ਪ੍ਰੇਮੀ ਨੂੰ ਕਤਲ ਕਰਨ ਵਲਿਆਂ ਦੀ ਹੋਈ ਪਛਾਣ , ਗ੍ਰਿਫ਼ਤਾਰੀ ਲਈ ਛਾਪੇ

ਕਾਊਂਟਰ-ਇੰਟੈਲੀਜੈਂਸ ਯੂਨਿਟ ਨੇ ਪੰਜਾਬ ਦੇ ਫਰੀਦਕੋਟ ਵਿੱਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਸਿੰਘ ਦੀ ਹੱਤਿਆ ਦੇ ਮੁਲਜ਼ਮ 6 ਵਿਅਕਤੀਆਂ ਦੀ ਪਛਾਣ ਕਰ ਲਈ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ।

Total Views: 154 ,
Real Estate