ਕੈਨੇਡਾ : ਪੀਅਰਸਨ ਏਅਰਪੋਰਟ ‘ਤੇ ਲਗਾਇਆ ਗਿਆ ਨਵਾਂ ਸਕਿਉਰਿਟੀ ਪੋਰਟਲ

ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਹਥਿਆਰਾਂ ਦੀ ਆਮਦ ਨੂੰ ਰੋਕਣ ਤੇ ਹੋਰ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਦੇ ਚਲਦਿਆਂ ਹੀ ਫ਼ੈਡਰਲ ਸਰਕਾਰ ਇੱਕ ਨਵੀਂ ਪ੍ਰਣਾਲੀ ਦਾ ਪ੍ਰੀਖਣ ਕਰ ਰਹੀ ਹੈ। ਇਸ ਦੇ ਲਈ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਨਵਾਂ ਸੁਰੱਖਿਆ ਪੋਰਟਲ ਤੈਨਾਤ ਕੀਤਾ ਗਿਆ ਏ। ਪੀਅਰਸਨ ਕੈਨੇਡਾ ਦਾ ਪਹਿਲਾ ਹਵਾਈ ਅੱਡਾ ਬਣ ਗਿਆ, ਜਿਸ ‘ਤੇ ਇਸ ਨਵੀਂ ਸੁਰੱਖਿਆ ਪ੍ਰਣਾਲੀ ਦਾ ਟੈਸਟ ਕੀਤਾ ਜਾ ਰਿਹਾ ਹੈ।

Total Views: 193 ,
Real Estate