ਖਾੜਕੂ ਪਰਮਜੀਤ ਪੰਜਵੜ ਦੀ ਪਤਨੀ ਪਾਲਜੀਤ ਕੌਰ ਦਾ ਜਰਮਨ ‘ਚ ਦਿਹਾਂਤ

ਪੰਜਾਬ ਪੁਲਸ ਨੂੰ ਸੈਂਕੜੇ ਕੇਸਾਂ ‘ਚ ਲੋੜੀਂਦੇ ਖਾੜਕੂ ਪਰਮਜੀਤ ਸਿੰਘ ਪੰਜਵੜ ਦੀ ਪਤਨੀ ਪਾਲਜੀਤ ਕੌਰ ਪੰਜਵੜ ਦਾ ਜਰਮਨ ‘ਚ ਦਿਹਾਂਤ ਹੋ ਗਿਆ ਹੈ। ਪਰਮਜੀਤ ਪੰਜਵੜ ਦੀ ਪਤਨੀ ਤੇ ਬੱਚੇ ਜਰਮਨ ਤੇ ਕੈਨੇਡਾ ‘ਚ ਸੈਟਲ ਹਨ ਤੇ ਉਸ ਦੀ ਪਤਨੀ ਪਾਲਜੀਤ ਕੌਰ ਲੰਮੇ ਸਮੇਂ ਤੋਂ ਜਰਮਨੀ ‘ਚ ਜਲਾਵਤਨੀ ਜੀਵਨ ਬਤੀਤ ਕਰ ਰਹੀ ਸੀ।

Total Views: 335 ,
Real Estate