ਤਿੰਨ ਦਿਨਾਂ ‘ਚ ਦੂਜੀ ਮਾਡਲ ਨੇ ਕੀਤੀ ਖੁਦਕੁਸ਼ੀ

ਕੋਲਕਾਤਾ ਦੇ ਪਾਤੁਲੀ ਇਲਾਕੇ ਵਿਚ ਮਾਡਲ ਨੇ ਕਥਿਤ ਤੌਰ ‘ਤੇ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਪਿਛਲੇ ਤਿੰਨ ਦਿਨਾਂ ਵਿਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ । ਪੁਲਸ ਮੁਤਾਬਕ ਮਿ੍ਤਕਾ ਦੀ ਪਛਾਣ ਮੰਜੂਸ਼ਾ ਨਿਯੋਗੀ ਵਜੋਂ ਹੋਈ ਹੈ । ਉਸ ਦੀ ਮਾਂ ਦਾ ਦਾਅਵਾ ਹੈ ਕਿ ਦੋ ਦਿਨ ਪਹਿਲਾਂ ਆਪਣੀ ਦੋਸਤ ਅਤੇ ਮਾਡਲ ਬਿਦਿਸ਼ਾ ਡੇ ਮਜ਼ੂਮਦਾਰ ਦੀ ਮੌਤ ਤੋਂ ਬਾਅਦ ਉਹ ਤਣਾਅ ਵਿਚ ਸੀ ।

Total Views: 186 ,
Real Estate