ਲੰਮੀ ਹੇਕ ਵਾਲੇ ਗੀਤ

 ਘੋੜੀਆਂ , ਸੁਹਾਗ, ਦੋਹੇ, ਬੋਲੀਆਂ , ਸਿੱਠਣੀਆਂ ‘ਚ ਪੰਜਾਬ ਸਭਿਆਚਾਰ ਦੀਆਂ ਗਹਿਰੀਆਂ ਪ੍ਰਤਾਂ ਸਮਾਈਆਂ ਹੋਈਆਂ । ਜਦੋਂ ਵੀ ਅਸੀਂ ਸੁਣਾਂਗੇ ਰੂਹ ਨੂੰ ਅਗੰਮੀ ਮਸਤੀ ਚੜਦੀ ਹੈ। ਪ੍ਰੋ: ਵੀਰਪਾਲ ਕੌਰ ਅਤੇ ਪ੍ਰੋ: ਪਵਨਦੀਪ ਕੌਰ ਨੇ ਮਿਲ ਕੇ ਇਸ ਵੱਡਮੁੱਲੇ ਵਿਰਸੇ ਨੂੰ ਹੂਬਹੂ ਸੰਭਾਲਣ ਦਾ ਯਤਨ ਕੀਤਾ ਹੈ ।

Total Views: 165 ,
Real Estate