ਰੂਸ ਦੇ 44 ਮਿਲਟਰੀ ਹੈਲੀਕਾਪਟਰ ਤਬਾਹ

ਰੂਸ ਅਤੇ ਯੂਕਰੇਨ ਦੀ ਜੰਗ ਦੇ 11ਵੇਂ ਦਿਨ ਯੂਕਰੇਨ ਨੇ ਦਾਅਵਾ ਕੀਤਾ ਅਸੀਂ ਰੂਸ ਦੇ 44 ਮਿਲਟਰੀ ਹੈਲੀਕਾਪਟਰ ਤਬਾਹ ਕੀਤੇ ਹਨ ਤੇ ਉਨ੍ਹਾਂ ਨੇ ਕਿਹਾ ਅਸੀਂ ਪਿਛਲੇ 10 ਦਿਨਾਂ ਵਿੱਚ ਰੂਸ ਦੇ 44 ਫਾਇਟਰ ਜੇਟ ਡਿੱਗੇ ਹਨ। ਰੂਸ ਵੱਲੋਂ ਕੀਵ ਤੇ ਅੱਜ ਸਵੇਰ ਤੋ ਹੁਣ ਤੱਕ 12 ਧਮਾਕੇ ਹੋਏ ਹਨ। ਕੀਵ ਵਿੱਚ ਯੁੱਧ ਦੇ ਸਾਇਰਨ ਵੀ ਲਗਤਾਰ ਵਜ ਰਹੇ ਹਨ। ਸੂਤਰਾਂ ਮੁਤਾਬਿਕ ਇਰਾਕ ਦੀ ਜੰਗ ਵਿੱਚ ਸ਼ਾਮਿਲ ਹੋਏ ਸਾਬਕਾ ਅਮਰੀਕੀ ਸੈਨਿਕ ਯੂਕਰੇਨ ਜਾਣਗੇ ਰੂਸ ਨੂੰ ਟੱਕਰ ਦੇਣਗੇ ਤਿੰਨ ਹਜਾਰ ਅਮਰੀਕੀ ਵਲੰਟੀਅਰ। ਅੱਜ 2500 ਦੇ ਕਰੀਬ ਭਾਰਤੀ ਵਿਦਿਆਰਥੀ ਵਾਪਸ ਆਉਣਗੇ ਭਾਰਤ।

Total Views: 113 ,
Real Estate