ਪੰਜਾਬ ਵਿੱਚ ਡਾਵਾਂਡੋਲ ਆਰਥਿਕਤਾ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਹਰ ਪਾਸਿਓ ਕਿਵੇਂ ਲੁੱਟ ਹੁੰਦੀ ਹੈ । ਇਸ ਬਾਰੇ ਜਾਣਕਾਰੀ ਦੇ ਰਹੇ ਸੀਨੀਅਰ ਪੱਤਰਕਾਰ ਅਤੇ ਕੈਲਗਿਰੀ ਯੂਨੀਵਰਸਿਟੀ ਦੇ ਸੈਨੇਟਰ ਰਿਸ਼ੀ ਨਾਗਰ । ਰਿਸ਼ੀ ਨਾਗਰ , ਅੱਜਕੱਲ੍ਹ ਕੈਲਗਿਰੀ ਦੇ ਪ੍ਰਸਿੱਧ ਰੇਡੀਓ ਰੈੱਡ ਐਫ਼ ਐਮ ‘ਤੇ ਨਿਊਜ ਡਾਇਰੈਕਟਰ ਹਨ। ਉਹਨਾਂ ਜੋ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਹਨ । ਇਹ ਹਰੇਕ ਉਹਨਾਂ ਸਾਰਿਆਂ ਵਿਦਿਆਰਥੀਆਂ ਅਤੇ ਮਾਪਿਆਂ ਤੱਕ ਪਹੁੰਚਾਈਆਂ ਜਾਣੀਆਂ ਚਾਹੀਦੀਆਂ ਹਨ ਜਿਹੜੇ ਵਿਦੇਸ਼ ਜਾਣ ਬਾਰੇ ਸੋਚਦੇ ਹਨ।
Total Views: 128 ,
Real Estate