Subh Rasoi
ਕੰਡੈਂਸਡ ਮਿਲਕ
ਸਮੱਗਰੀ
4 ਕੱਪ ਦੁੱਧ
2 ਕੱਪ ਖੰਡ
ਵਿਧੀ।।।। 1 ਕੜਾਹੀ ਲੈ ਲਓ ਅਤੇ ਉਹਦੇ ਵਿੱਚ ਦੁੱਧ ਪਾ ਲਵੋ , ਫੇਰ ਉਸ ਵਿੱਚ ਖੰਡ ਪਾ ਕੇ ਹੌਲੀ ਹੌਲੀ ਹਿਲਾਉਂਦੇ ਰਹੋ , ਗੈਸ ਸਲੋ ਫਲੇਮ ਤੇ ਰੱਖੋ । ਖਿਆਲ ਰੱਖੋ ਇਸ ਵਿਚ ਮਲਾਈ ਨਾ ਆਵੇ , ਜਦੋਂ ਗਾੜਾ ਹੋ ਜਾਏ ਓਦੋਂ ਗੈਸ ਬੰਦ ਕਰ ਦਿਓ ਅਤੇ ਠੰਡਾ ਕਰਕੇ ਸਰਵ ਕਰੋ ।
Total Views: 554 ,
Real Estate