ਕਰੋਨਾ-ਜੁਲਮੀ ਬੜਾ ਦੁਖਦਾਇਕ ਹੈ ਤੂੰ

ਅੰਜੂਜੀਤ ਸ਼ਰਮਾ ਜਰਮਨੀ
ਕਰੋਨਾ ਬਿਮਾਰੀ ਤੀਜਾ ਸੰਸਾਰਿਕ ਯੁੱਧ ਹੈ ਸਾਨੂੰ ਮੰਨ ਲੈਣਾ ਚਾਹੀਦਾ ਹੈ।ਜਿਸ ਯੁੱਧ ਦਾ ਅੈਲਾਨ ਚੀਨ ਨੇ ਆਪਣੇ ਵੱਲੋਂ ਸਾਰੀ ਦੁਨੀਆਂ ਨਾਲ ਲੜਨ ਲੲੀ ਕੀਤਾ।ਜਾਣੀ ਸਾਰੀ ਦੁਨੀਆਂ ਇੱਕ ਪਾਸੇ ਅਤੇ ਚੀਨ #ਕਰੋਨਾ ਵਰਗਾ ਖਤਰਨਾਕ ਹਥਿਆਰ ਚੁੱਕੀ ਇੱਕ ਪਸੇ ਖੜਾ ਹੈ।
ਚਾਹੇ ਇਹ ਬਿਮਾਰੀ ਦਾ ਜੰਗੀ ਅੈਲਾਨ ਚੀਨ ਨੇ ਦੁਨੀਆਂ ਨੂੰ ਧੋਖਾ ਦੇਣ ਲਈ ,#ਦੁਨੀਆਂ ਨੂੰ #ਕੰਗਾਲ ਕਰਨ ਲਈ ਕੀਤਾ ਹੈ ਅਤੇ #ਭਾਵੇਂ ਚੀਨ ਦੀ #ਗਲਤੀ ਦੇ ਕਾਰਨ ਹੋਇਆ।ਜੋ ਵੀ ਹੋਇਆ ਸਾਰੇ ਸੰਸਾਰ ਦਾ ਨੁਕਸਾਨ ਹੋਇਆ ਅਤੇ ਸਭ ਨੂੰ ਸਜਾ ਮਿਲ ਰਹੀ ਹੈ।
ਇਸ ਵਕਤ ਸੰਸਾਰ ਦੇ #ਧਨਾੜ ਦੇਸ਼ ਵੀ ਕਰੋਨਾ ਬਿਮਾਰੀ ਅੱਗੇ #ਸਹਿਮੇ ਤੇ #ਹਾਰੇ ਨਜਰ ਆ ਰਹੇ ਹਨ। 🤔
ਤੁਹਾਨੂੰ ਨਹੀਂ ਲੱਗਦਾ ਇਸ ਵਕਤ ਸਾਰੇ ਸੰਸਾਰ ਨੂੰ ਤਬਾਹੀ ਵੱਲ ਲੈ ਕੇ ਜਾਣ ਵਾਲਾ ਖਲਨਾਇਕ ਚੀਨ ਹੈ ?ਅਤੇ ਦੁਨੀਆਂ ਨੂੰ ਬਿਮਾਰ ਕਰਨ ਵਾਲਾ ਮੌਤਾਂ ਦੇ ਢੇਰ ਲਾਉਣ ਵਾਲਾ ਚੀਨ ਹੈ?
ਇਹ #ਕਿਵੇਂ ਹੋ ਸਕਦਾ ਹੈ🤔 ਕਿ ਜਿਸ ਦੇਸ਼ ਵਿੱਚੋਂ ਬਿਮਾਰੀ ਨੇ ਜਨਮ ਲਿਆ ਹੋਵੋ।ਉਹ ਹੀ #ਦੇਸ਼ ਵਿੱਚ ਮਹੌਲ #ਤੰਦਰੁਸਤ ਹੋਵੋ🤔?ਸਾਰੀ ਦੁਨੀਆਂ ਨੂੰ ਜੰਦਰੇ ਮਰਵਾ ਕੇ ਚੀਨ ਆਪ ਕਾਰੋਬਾਰ ਕਰਨ ਲੱਗ ਪਵੇ?
#ਹਜਾਰਾਂ #ਹਜਾਰਾਂ ਮੀਲ ਦੂਰ ਵੱਸਦੇ ਦੇਸ਼ਾ ਵਿੱਚ ਬਿਮਾਰੀ ਨੇ ਪੁਹੰਚ ਕੇ ਸਭ ਤੇ ਹਮਲਾ ਕਰ ਦਿੱਤਾ ਹੋਵੋ🤔?

#ਜਰਾ ਸੋਚੋ🤔

ਜਿਸ ਦੇਸ਼ ਨੇ ਬਿਮਾਰੀ ਫੈਲਾਈ ਉਹ ਹੀ ਦੇਸ਼ ਦੁਨੀਆਂ ਵਿੱਚ #masks ਭੇਜ ਰਿਹਾ ਹੈ।#ਜਰਮਨੀ ਵਿੱਚ ਇਸ ਵਕਤ ਕਿੰਨੇ ਹਜਾਰ masks #ਚੀਨ ਤੋਂ ਆ ਰਹੇ ਹਨ !

ਪਹਿਲਾਂ #ਛਮਕਾ ਮਾਰੀਆਂ ਫਿਰ #ਮਲਮ ਲਾ ਲਾ ਪੁੱਛਦਾ ਕਿਥੇ ਕਿਥੇ ਵੱਜੀਆਂ?

ਕੋਈ ਗੱਲ #ਸਮਝ ਆ ਰਹੀ ਹੈ?🤔

ਕਿਧਰੇ ਇਹ ਤਾਂ ਨਹੀਂ ਕਿ ਚੀਨ ਸਾਰੀ ਦੁਨੀਆਂ ਦੇ ਚਿਹਰਿਆਂ ਉੱਤੇ ਕਰੋਨਾ ਵਰਗੀ ਬਿਮਾਰੀ ਦਾ ਨਾਂ ਲੈ ਕੇ ਅਸਲ ਵਿੱਚ ਆਪਣੀ ਤਾਨਾਸ਼ਾਹੀ ਦੇ ਦਹਿਸ਼ਤ ਦਾ ਡਰ ਸੰਸਾਰ ਦੇ ਚਿਹਰੇ ਉੱਤੇ ਦੇਖਣਾ ਚਾਹੁੰਦਾ ਹੋਵੋ🤔? ਅਤੇ ਉਹ ਆਪਣੇ ਆਪ ਨੂੰ ਇਸ #ਮਕਸਦ ਵਿੱਚ #ਕਾਮਯਾਬ ਹੁੰਦਿਆਂ ਦੇਖ ਵੀ ਰਿਹਾ ਹੋਵੋ?
ਕਿਉਂਕਿ #ਸ਼ੇਅਰ ਬਜਾਰਾ ਦੀ ਮੰਦੀ ਪੈ ਗਈ ਸੰਸਾਰ #ਆਰਥਿਕ ਸਥੀਤੀਆਂ ਵਿੱਚੋਂ ਦੀ ਗੁਜਰ ਰਿਹਾ ਹੈ।
#ਕਾਰੋਬਾਰ ਠੱਪ ਹੋ ਗਏ ਕਈ ਲੋਕ #ਬੇਰੁਜਗਾਰ ਹੋ ਗਏ।ਚੀਨ ਕਿਧਰੇ ਇਹ ਹੀ ਨਿਸ਼ਾਨਾ ਤਾਂ ਨਹੀਂ ਲਾ ਕੇ ਬੈਠਾ ਸੀ ਕਿ ਪਹਿਲਾਂ ਦੇਸ਼ ਦੀ ਆਰਥਿਕ ਹਾਲਤ ਨੂੰ ਕਮਜੌਰ ਕਰਕੇ ਫਿਰ ਉਸ ਨੂੰ ਜਿੱਤਿਆ ਆ ਸਕਦਾ ਹੈ🤔?ਜਾਣੀ #ਧਨਾੜ ਦੇਸ਼ਾਂ ਦੀ #ਮਾਨਸਿਕਤਾ ਕਮਜੌਰ ਕਰਨੀ🤔?
ਅੈਨ ਉਸੇ ਤਰਾਂ ਜਿਵੇਂ ਕਿਸੇ ਵੇਲੇ #ਬਰਤਾਨੀਆ ਨੇ #ਚੀਨ ਨੂੰ ਪਹਿਲਾਂ #ਅਫੀਮ ਵਰਗੀ ਬਿਮਾਰੀ ਦਾ ਰੋਗੀ ਬਣਾਇਆ ਸੀ।ਫਿਰ ਉਨਾਂ ਲੋਕਾਂ ਦੀ #ਮਾਨਸਿਕਤਾ ਕਮਜੌਰ ਕਰਕੇ ਯੁੱਧ ਕੀਤਾ ਅਤੇ ਯੁੱਧ ਜਿੱਤਿਆ। ਫਿਰ ਉਸੇ ਦੇਸ਼ ਜਾਣੀ ਚੀਨ ਵਿੱਚ #ਬਰਤਾਨੀਆ ਨੇਆਪਣਾ ਸਮਾਨ ਮਹਿੰਗੇ ਭਾਅ ਵੇਚ ਕੇ ਆਪਣਾ ਸਿੱਕਾ ਜਮਾਇਆ।
ਕਿਧਰੇ ਚੀਨ ਨੂੰ ਸਾਲਾਂ ਪੁਰਾਣੀ ਅਚਾਨਕ ਆਪਣੇ #ਮੰਚੂ ਸ਼ਾਸ਼ਨ# ਦੀ ਹੋਈ ਹਾਰ ਦਾ ਚੇਤਾ ਤਾਂ ਨਹੀਂ ਆ ਗਿਆ?ਜਿਸ ਦਾ ਬਦਲਾ ਉਹ ਸਾਰੀ ਦੁਨੀਆਂ ਤੋਂ ਲੈ ਕੇ ਦੱਸਣਾ ਚਾਹੁੰਦਾ ਹੋਵੋ ਕਿ ਮੈਂ ਅੱਜ ਉਹ ਵਾਲਾ ਚੀਨ ਨਹੀਂ ਹਾਂ ।ਮੈਂ ਜਿਥੇ ਦੁਨੀਆਂ ਦੇ ਹਰ ਕਾਰੋਬਾਰ ਦਾ ਹੀਰੋ ਹਾਂ ਉਥੇ ਪ੍ਰਮਾਣੂ ਸ਼ਕਤੀਆਂ ਨਾਲ ਜਾਂ ਫਿਰ ਕਰੋਨਾ ਵਰਗੀ ਬਿਮਾਰੀ ਨਾਲ ਦੁਨੀਆਂ ਨੂੰ ਡਰਾਉਣ ਅਤੇ ਮੌਤ ਦੇ ਘਾਟ ਉਤਾਰਣ ਵਾਲਾ ਖਲਨਾਇਕ ਵੀ ਹਾਂ ।

Total Views: 26 ,
Real Estate