ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
ਪਰਵਿੰਦਰ ਸਿੰਘ ਜੌੜਾ
- ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਪੈਸੇ ਦੇ ਲਾਲਚ ਖ਼ਾਤਰ ਖਾਣ-ਪੀਣ ਦੀਆਂ ਵਸਤਾਂ 'ਚ ਮਿਲਾਵਟ ਕਰਨਾ ਤਾਂ ਆਮ ਹੀ ਹੈ, ਪ੍ਰੰਤੂ ਹੱਦ...
ਸ਼ਰਾਬ ਦਾ ਸੱਚ :ਚੰਗੀ ਜਾਂ ਬੁਰੀ ?
ਹਰ ਰੋਜ਼ ਜਦੋਂ ਅਸੀਂ ਅਖ਼ਬਾਰ ਪੜ੍ਹਦੇ ਹਾਂ ਤਾਂ ਸ਼ਰਾਬ ਉਪਰ ਕੋਈ ਨਾ ਕੋਈ ਖ਼ਬਰ ਹੁੰਦੀ ਹੀ ਹੈ। ਕਿਤੇ ਲਿਖਿਆ ਹੁੰਦਾ ਹੈ ਕਿ ਵਾਈਨ ਦਾ...
ਸੈਕਸ ਵਿਗਿਆਨ
ਇਸਤਰੀ ਜਾਂ ਪੁਰਸ਼ (ਲਿੰਗ ਭੇਦ) ਹੋਣਾ ਆਪਣੇ ਆਪ ਵਿਚ ਆਦਰ-ਮਾਣ ਵਾਲੀ ਗੱਲ ਹੈ। ਦੋਹਾਂ ਵਿਚੋਂ ਕੋਈ ਵੀ ਇਕ ਦੂਸਰੇ ਤੋਂ ਕਿਸੇ ਪੱਖੋਂ ਵੀ ਘੱਟ...
ਵਾਲਾਂ ਨੂੰ ਮੁਲਾਇਮ ਬਣਾਉਣ ਲਈ
ਵਾਲਾਂ ਨੂੰ ਮੁਲਾਇਮ ਬਣਾਉਣ ਦੇ ਲਈ ਰਮ ਜਾਂ ਬੀਅਰ ਨੂੰ ਸ਼ੈਮਪੂ ਕਰਨ ਦੇ ਪਹਿਲਾਂ ਲਗਾਉ. ਇਹ ਇਕ ਅਸਰਦਾਰ ਕੰਡੀਸ਼ਨਰ ਹੋਵੇਗਾ.
ਕਾਲੇ ਵਾਲਾਂ ਲਈ
ਮੁਲਤਾਨੀ ਮਿੱਟੀ ਵਿੱਚ...
ਮੈਂ ਜਿਤਿਆ ਕੈਂਸਰ ਹਾਰ ਗਈ -ਇਕ਼ਬਾਲ ਰਾਮੂਵਾਲੀਆ
ਇਕਬਾਲ ਰਾਮੂਵਾਲੀਆ (ਕੈਨੇਡਾ)
ਕੈਂਸਰ ਖ਼ੌਫ਼ਨਾਕ ਬੀਮਾਰੀ ਹੈ: ਏਨੀ ਖ਼ੌਫ਼ਨਾਕ ਕਿ ਡਾਕਟਰ ਦੇ ਕਲਿਨਿਕ ‘ਚ ਬੈਠਾ ਆਦਮੀ, ਡਾਕਟਰ ਦੇ ਮੂੰਹੋਂ ਕੈਂਸਰ ਦਾ ਨਾਮ ਸੁਣਦਿਆਂ ਹੀ ਆਪਣੇ-ਆਪ...
ਬੋਹੜ ਦਾ ਰੁੱਖ ਤਾਕਤ ਦਾ ਖ਼ਜ਼ਾਨਾ
ਬੋਹੜ ਮੁੱਢ ਕਦੀਮਾਂ ਤੋਂ ਇਨਸਾਨਾਂ ਦਾ ਸਹਿਯੋਗੀ ਦਰੱਖਤ ਹੈ, ਇਹ 24 ਘੰਟੇ ਆਕਸੀਜਨ ਦਾ ਮੁਹੱਈਆ ਕਰਦਾ ਹੀ ਹੈ । ਇਸਦੇ ਸਿਹਤ ਲਈ ਹੋਰ ਵੀ...
ਸਵਾਈਨ ਫਲੂ ਦੇ ਲੱਛਣ ਕੀ ਹਨ ਤੇ ਇਸ ਤੋਂ ਕਿਵੇਂ ਕੀਤਾ ਜਾ ਸਕਦਾ ਹੈ...
ਹਰਿਆਣਾ ਦੇ ਹਿਸਾਰ ਵਿੱਚ ਬੀਤੇ 10 ਦਿਨਾਂ ਵਿੱਚ 7 ਲੋਕਾਂ ਦੀ ਮੌਤ ਸਵਾਈਨ ਫਲੂ ਕਾਰਨ ਹੋਈ ਹੈ ਅਤੇ ਕੁੱਲ ਮਿਲਾ ਕੇ 29 ਮਾਮਲੇ ਪੌਜ਼ੀਟਿਵ...
ਗਰੀਨ ਟੀ ਫਾਇਦੇਮੰਦ ਵੀ ਨੁਕਸਾਨਦਾਇਕ ਵੀ
ਭੂਮਿਕਾ ਰਾਏ ਬੀਬੀਸੀ ਪੱਤਰਕਾਰ
ਸਿਹਤ ਦੀ ਚਿੰਤਾ ਵਧੀ ਅਤੇ 'ਗਰੀਨ ਟੀ' ਕ੍ਰਾਂਤੀ ਆ ਗਈ।ਜੋ ਲੋਕ ਕੁਝ ਸਮਾਂ ਪਹਿਲਾਂ ਤੱਕ ਮਲਾਈ ਮਾਰ ਕੇ ਚਾਹ ਪੀਂਦੇ...
ਮਾਹਵਾਰੀ ਰੁਕਣ ਬਾਅਦ osteoporosis ਹੋਣ ਦੇ ਖਤਰੇ ਨੂੰ ਟਾਲਿਆ ਜਾ ਸਕਦਾ
ਡਾ ਬਲਰਾਜ ਬੈਂਸ 94630-38229, ਡਾ ਕਰਮਜੀਤ ਕੌਰ ਬੈਂਸ 94644-94229,
Osteoporosis X-ray ਹਰ ਔਰਤ ਦੇ ਮਾਹਵਾਰੀ ਰੁਕਣ ਤੋਂ ਬਾਅਦ ਹੋਣਾ ਜ਼ਰੂਰੀ ਹੈ। ਅਸਲ ਵਿੱਚ ਹਰ ਔਰਤ...
ਘਰ ਦੀ ਹਵਾ ਬਾਹਰ ਨਾਲੋ ਵੀ ਵੱਧ ਪ੍ਰਦੂਸਿ਼ਤ
ਘਰ ਨੂੰ ਅਸੀਂ ਸਭ ਤੋਂ ਸੁਰੱਖਿਅਤ ਥਾਂ ਮੰਨਦੇ ਹਾਂ ਅਤੇ ਇੱਥੇ ਹੀ ਚੈਨ ਦੀ ਸਾਹ ਲੈਂਦੇ ਹਾਂ ਪਰ ਹੁਣ ਇੱਕ ਖੋਜ ਮੁਤਾਬਿਕ ਸਿੱਧ ਹੋਇਆ...