center

ਕਹਾਣੀ – ਗੁੜ੍ਹਤੀ

ਸੰਪੂਰਨ ਦੀ ਮਾਂ ਦਲੀਪ ਕੁਰ ਜਦ ਕਿਸੇ ਦੇ ਘਰ ਜਾਂਦੀ ਤਾਂ ਬਿਰਧ ਔਰਤਾਂ ਉਸਨੂੰ ਕਹਿੰਦੀਆਂ, ‘‘ਕੁੜੇ! ਸੰਪੂਰਨ ਨੂੰ ਕੀ ਸਿੱਖਿਆ ਦਿੱਤੀ ਸੀ ਬਚਪਨ ’ਚ,...

ਮਨ ਦੀ ਹਉਮੈ

ਕਾਹਤੋਂ ਮਨਾ ਮੁੱਛ ਦਾ ਸਵਾਲ ਬਣੀ ਬੈਠਾ ਏਂ, ਦੁਨੀਆਂ ਦੇ ਸਾਹਮਣੇ ਬਵਾਲ ਬਣੀ ਬੈਠਾ ਏਂ। ਐਨੀ ਵੀ ਨਹੀਂ ਚੰਗੀ ਹੁੰਦੀ ਹੱਠ ਦੀ ਲੜਾਈ ਇਹ, ਜਿੱਤੀ ਕਦੋਂ,ਕੀਹਨੇ ਦੱਸ...

ਜ਼ਰਾ ਸੋਚ….

ਬਲਵਿੰਦਰ ਕੌਰ ਥਿੰਦ ਜੀਅ ਨਹੀਂ ਕਰਦਾ ਕਿ ਮੈਂ ਕੁਝ ਬੋਲਾਂ ਜਿਸ ਗੱਲ ਤੇ ਸਭ ਦੁਖੀ ਨੇ ਰੋਹ ਦਰਸਾਉਣ ਲਈ ਮੈਂ ਵੀ ਮੂੰਹ ਖੋਲ੍ਹਾਂ ਅੰਨ੍ਹੀਆਂ, ਗੂੰਗੀਆਂ, ਬੋਲੀ਼ਆਂ ਸਰਕਾਰਾਂ ਚੰਦਰੀ ਦੋਗਲੀ...

ਈਦ ਮੁਬਾਰਕ – ਬਲਵਿੰਦਰ ਕੌਰ ‘ਥਿੰਦ’

ਬਲਵਿੰਦਰ ਕੌਰ 'ਥਿੰਦ' ਪਟਿਆਲਾ। ਹਜ਼ਰਤ ਮੁਹੰਮਦ ਤੇ ਗੁਰੂ ਨਾਨਕ ਦਿੱਤਾ ਸੰਦੇਸ਼ ਸੱਚਾਈ ਦਾ ਹੁੰਦਾ ਜੱਗ ਵਿੱਚ ਸਦਾ ਨਾਂ ਲੋਕੋ ਕੀਤੀ ਨੇਕ ਕਮਾਈ ਦਾ ਨਾ ਕੋਈ ਧਰਮ ਸਿਖਾਉਂਦਾ ਏਥੇ ਗੱਲ ਕੋਈ...

ਮਿੰਨ੍ਹੀ ਕਹਾਣੀ | ਮੁੰਗਲੀ |

ਕੁਲਦੀਪ ਘੁਮਾਣ ਵਾਕਰ ਦੀ ਮਦਦ ਨਾਲ ਮੁਸ਼ਕਲ ਹਾਲਤ ਨਾਲ ਤੁਰੇ ਆਉਂਦੇ ਬਜ਼ੁਰਗ ਨੇ ਹਸਪਤਾਲ ਦੀ ਰਿਸੈਪਸ਼ਨਿਸਟ ਕੁੜੀ ਨੂੰ ਆਪਣੀ ਮਜਬੂਰੀ ਦਾ ਵਾਸਤਾ ਜਿਹਾ ਪਾ ਕੇ...

ਮਿੰਨ੍ਹੀ ਕਹਾਣੀ | ਮੁੰਗਲੀ

ਵਾਕਰ ਦੀ ਮਦਦ ਨਾਲ ਮੁਸ਼ਕਲ ਹਾਲਤ ਨਾਲ ਤੁਰੇ ਆਉਂਦੇ ਬਜ਼ੁਰਗ ਨੇ ਹਸਪਤਾਲ ਦੀ ਰਿਸੈਪਸ਼ਨਿਸਟ ਕੁੜੀ ਨੂੰ ਆਪਣੀ ਮਜਬੂਰੀ ਦਾ ਵਾਸਤਾ ਜਿਹਾ ਪਾ ਕੇ ਕਿਹਾ, "...

ਸਾਰੀ ਧਰਤੀ ਸਾਰਾ ਅੰਬਰ ਤੇਰੇ ਲਈ…

ਸਾਰੀ ਧਰਤੀ ਸਾਰਾ ਅੰਬਰ ਤੇਰੇ ਲਈ, ਮੈਂ ਛੱਡ ਦਿੱਤੇ ਸੁਰਖ ਸਵੇਰੇ ਤੇਰੇ ਲਈ। ਮੈਂ ਗਫ਼ਲਤ ਵਿੱਚ ਭਟਕਿਆ ਹੋਇਆ ਰਾਹੀ ਸਾਂ, ਤੇਰੇ ਰਾਹਾਂ ਵਾਲੇ ਕਰ 'ਤੇ ਦੂਰ ਹਨੇਰੇ...

” ਮਿਹਰਬਾਨੀ ਨੀ ਬੜੀ “

ਵੈਣਾਂ ਵਾਂਗੂੰ ਲੱਗਦੇ ਨੇ ਤੇਰੇ ਘਰ, ਗਾਏ ਜਾਣ ਵਾਲੇ ਨੀ ਸੁਹਾਗ, ਤੂੰ ਤਾਂ ਮਾਨਣੀ ਐ ਸੇਜ਼, ਅਸੀਂ ਸੂਲੀ ਟੰਗੇ ਹੋਣਾ , ਆਪੋ-ਆਪਣੇ ਨੇ ਭਾਗ। ਹੋਰ ਵੀ ਕੋਈ ਰਹਿੰਦੀ ਐ...

ਕਿੱਥੋਂ ਲਿਆਈਏ ਚਾਅ…?

ਖੇਤੀਂ ਕੰਬਾਈਨਾਂ ਚੱਲੀਆਂ ਕਿਸੇ ਨਾਂ ਪਾਏ ਗਾਹ । ਤੂੜੀ ਕਣਕਾਂ ਵੇਚ ਵੀ ਨਾਂ ਕਰਜ਼ੇ ਹੋਏ ਲਾਹ । ਘਰ ਦਾਣਾ ਰਿਹਾ ਨਾਂ ਕਣਕ ਦਾ ਮਰ ਗਏ ਸਾਰੇ ਚਾਅ । ਕਾਲੀਆਂ ਬੂਰੀਆਂ...

ਜ਼ਿੰਦਗੀ ……….

ਜ਼ਿੰਦਗੀ .......... ਬਹੁਤ ਖੂਬਸੂਰਤ ਹੈ ਮੈਨੂੰ ਪਤਾ ਤੂੰ ਜਾਣਦਾ , ਤੇਰੀ ਹਾਂਮੀ ਦਾ ਹੌਂਕਾ ਜਪਜੀ ਦਾ ਸੁਰ ਹੋ ਸਕੂਨ ਭਰਦਾ । ਸਿਖਰ ਦੁਪਹਿਰ ਤੋਂ ਢੱਲਦੀ ਸ਼ਾਮ ਦਾ ਸਫਰ ਬਹੁਤ ਥਕੇਵੇਂ ਦਾ ਹੁੰਦਾ ਪਰ...
- Advertisement -

Latest article

ਜੰਮੂ-ਕਸ਼ਮੀਰ: SUV ਖੱਡ ’ਚ ਡਿੱਗਣ ਕਾਰਨ 10 ਮੌਤਾਂ

ਰਾਮਬਨ ਜ਼ਿਲ੍ਹੇ ਵਿੱਚ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਉੱਤੇ ਅੱਜ ਤੜਕੇ ਐੱਸਯੂਵੀ ਤਿਲਕ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ 10 ਵਿਅਕਤੀਆਂ ਦੀ ਮੌਤ ਹੋ...

ਆਮਦਨ ਕਰ ਵਿਭਾਗ ਨੇ ਕਾਂਗਰਸ ਨੂੰ ਦਿੱਤਾ 1823 ਕਰੋੜ ਰੁਪਏ ਦਾ ਨੋਟਿਸ

ਕਾਂਗਰਸ ਨੇ ਅੱਜ ਕਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਆਮਦਨ ਕਰ ਵਿਭਾਗ ਨੇ ਟੈਕਸ ਰਿਟਰਨਾਂ ‘ਚ ਕਥਿਤ ਗੜਬੜੀਆਂ ਲਈ 1823.08 ਕਰੋੜ...

1 ਅਪ੍ਰੈਲ ਤੋਂ ਟੋਲ ਟੈਕਸ ਦੀਆਂ ਦਰਾਂ ‘ਚ ਹੋਵੇਗਾ ਵਾਧਾ

ਸਰਕਾਰ ਨੇ 1 ਅਪ੍ਰੈਲ ਤੋਂ ਹਾਈਵੇ ‘ਤੇ ਟੋਲ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ। NHAI ਨੂੰ ਕੇਂਦਰ ਨੇ ਮਨਜ਼ੂਰੀ ਦਿੱਤੀ ਹੈ।ਹਰਿਆਣਾ ਦੇ ਕਈ ਹਾਈਵੇਅ,...