ਆਯੂਰਵੈਦ ਮੁਤਾਬਿਕ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਸਾਡੀ ਰਸੋਈ ‘ਚ ਪਿਆ ਹੁੰਦਾ ਹੈ। ਜਿਸ ਦੀ ਵਰਤੋਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਵੈਦ ਬੀ ਕੇ ਸਿੰਘ ਦੇ ਸਹਿਯੋਗ ਨਾਲ ਅਸੀਂ ਤੁਹਾਡੇ ਨਾਲ ਇਹਨਾ ਘਰੇਲੂ ਨੁਸਖਿਆਂ ਨੂੰ ਪਹੁੰਚਦਾ ਕਰ ਰਹੇ ਹਾਂ ।