center
Home ਸਿਹਤ ਤੇ ਸੁੰਦਰਤਾ ਘਰੇਲੂ ਨੁਸਖੇ

ਘਰੇਲੂ ਨੁਸਖੇ

ਆਯੂਰਵੈਦ ਮੁਤਾਬਿਕ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਸਾਡੀ ਰਸੋਈ ‘ਚ ਪਿਆ ਹੁੰਦਾ ਹੈ। ਜਿਸ ਦੀ ਵਰਤੋਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਵੈਦ ਬੀ ਕੇ ਸਿੰਘ ਦੇ ਸਹਿਯੋਗ ਨਾਲ ਅਸੀਂ ਤੁਹਾਡੇ ਨਾਲ ਇਹਨਾ ਘਰੇਲੂ ਨੁਸਖਿਆਂ ਨੂੰ ਪਹੁੰਚਦਾ ਕਰ ਰਹੇ ਹਾਂ ।

ਤੁਲਸੀ ਦੇ ਪਵਿੱਤਰ ਫਾਇਦੇ

ਵੈਦ ਬੀਕੇ ਸਿੰਘ ਪਿੰਡ ਜੈ ਸਿੰਘ ਵਾਲਾ(ਮੋਗਾ) 98726-10005 ਪੂਜਣ ਯੋਗ ਤੁਲਸੀ ਨੂੰ ਘਰ ਦੇ ਵਿਹੜੇ ਵਿੱਚ ਬੜ੍ਹੇ ਮਾਣ ਨਾਲ਼ ਸਥਾਪਿਤ ਕੀਤਾ ਜਾਂਦਾ ਹੈ।ਤੁਲਸੀ ਨੂੰ ਮਾਤਾ ਦਾ ਦਰਜਾ...

ਮੁਲੱਠੀ ਗੁਣਾਂ ਦਾ ਭੰਡਾਰ

ਡਾ ਕਰਮਜੀਤ ਕੌਰ ਬੈਂਸ ਡਾ ਬਲਰਾਜ ਬੈਂਸ ਬੈਂਸ ਹੈਲਥ ਸੈਂਟਰ ਮੋਗਾ 94630-38229, 94654-12599 ਮੁਲੱਠੀ ਵਧੀਆ ਐਂਟੀ ਵਾਇਰਲ, ਐਂਟੀ ਫੰਗਲ, ਐਂਟੀ ਬੈਕਟੀਰੀਅਲ, ਅਤੇ ਐਂਟੀ ਟਿਉਮਰ ਗੁਣਾਂ ਨਾਲ ਭਰਪੂਰ...

ਕੜਕਨਾਥ ਕੁੱਕੜ ਕੋਵਿਡ ਮਰੀਜ਼ਾਂ ਲਈ ਲਾਭਕਾਰੀ !

ਮੱਧ ਪ੍ਰਦੇਸ਼ ਵਿੱਚ ਝਾਬੂਆ ਦੀ ਪਛਾਣ ਬਣ ਚੁੱਕਾ ਕੜਕਨਾਥ ਕੁੱਕੜ ਕੋਰੋਨਾ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ, ਇਹ ਦਾਅਵਾ ਝਾਬੂਆ ਕੜਕਨਾਥ ਰਿਸਰਚ...

ਗੋਡਿਆਂ ਦੇ ਜੋੜ੍ਹ ਬਦਲਾਉਣ ਤੋਂ ਕਿਵੇਂ ਬਚੀਏ ?

ਅੱਜ ਗੱਲ਼ ਕਰਾਂਗੇ ਆਪਾਂ ਜੋੜ੍ਹਾਂ ਦੇ ਦਰਦਾਂ ਬਾਰੇ ਤੇ ਜੋੜ੍ਹਾਂ ‘ਚ ਲੁਬਰੀਕੇਟ ਭਾਵ ਜੋੜ੍ਹਾਂ ‘ਚ ਗਰੀਸ ਦੀ ਘਾਟ ਬਾਰੇ ਜਦੋਂ ਉਮਰ 40 ਤੋਂ ਉਪਰ...

ਸੁਹਾਜਣਾ ਖਾਉ ,ਸਦਾ ਜਵਾਨ ਰਹੋ

ਵੈਦ ਬੀ. ਕੇ ਸਿੰਘ 98726-10005. ਵਾਹਿਗੁਰੂ ਜੀ ਦੀ ਸਾਜੀ ਸ੍ਰਿਸ਼ਟੀ ਵਿੱਚ ਕਿੰਨੇ ਹੀ ਕੁਦਰਤ ਦੀ ਦੇਣ ਰੁੱਖ ਧਰਤੀ ਤੇ ਹਨ।ਜਿਨਾਂ ਦਾ ਆਪਾਂ ਨੂੰ ਗਿਆਨ ਨਾ...

ਪੇਟ ਲਈ ਵਰਦਾਨ ਹੈ ਤੁੰਬੇ ਦੀ ਜਵੈਣ

ਵੈਦ ਬੀ .ਕੇ ਸਿੰਘ , ਪਿੰਡ ਜੈ ਸਿੰਘ ਵਾਲਾ (ਮੋਗਾ) ਸੰਪਰਕ:-9872610005 ਅੱਜ ਦੇ ਸਮੇ ਵਿੱਚ ਇਨਸਾਨ ਭੱਜ-ਨੱਠ ਵਿੱਚ ਏਨਾ ਰੁੱਝ ਚੁੱਕਾ ਹੈ ਕਿ ਉਸ ਨੂੰ ਆਪਣੇ ਸਰੀਰ...

ਭੱਖੜੇ ਦੇ ਅਜਬ ਕਮਾਲ

 ਵੈਦ ਬੀ .ਕੇ ਸਿੰਘ 98726 10005 ਕਿਸੇ ਵੀ ਚੀਜ਼ ਦੀ ਜਾਣਕਾਰੀ ਜਦੋ ਮਨੁੱਖ ਨੂੰ ਹੋ ਜਾਂਦੀ ਹੈ ਤਾਂ ਚੀਜ਼ ਦੀ ਕਦਰ ਵੱਧ ਜਾਂਦੀ ਹੈ।ਦੁਨੀਆ ਤੇ...

ਕੌੜੀ ਨਿੰਮ ਦੇ ਮਿੱਠੇ ਫਾਇਦੇ

ਵੈਦ ਬੀ.ਕੇ. ਸਿੰਘ ਪਿੰਡ ਤੇ ਡਾਕ ਜੈ ਸਿੰਘ{ਮੋਗਾ} ਮੋਬਾਇਲ -9872610005 ਅਕਸਰ ਦੇਖਿਆ ਗਿਆ ਹੈ ਕਿ ਜ਼ਿਆਦਾ ਕੌੜਾ ਬੋਲਣ ਵਾਲੇ ਸੱਚੀ ਗੱਲ ਮੂੰਹ ਤੇ ਕਹਿ ਦਿੰਦੇ ਹਨ।ਉਨ੍ਹਾਂ ਦੇ...

ਸਿਹਤਮੰਦ ਰਹਿਣਾ ਤਾਂ ਆਹ ਰੁੱਖ ਜਰੂਰ ਲਾਓ

ਵੈਦ.ਬੀ.ਕੇ.ਸਿੰਘ 9872610005 “ਰੁੱਖਾਂ ਨੂੰ ਹਰਾ ਸੋਨਾ ਕਿਹਾ ਜਾਂਦਾ ਹੈ,ਹਰੇ -2 ਰੁੱਖਾਂ ਵੱਲ ਕਿਸੇ ਦੁੱਖੀ ਮਰੀਜ਼ ਦੀ ਨਿਗ੍ਹਾਂ ਪੈਦੀ ਹੈ। ਤਾਂ ਉਸ ਦੇ ਦਿਲ ਨੂੰ ਬਹੁਤ ਖੁਸ਼ੀ...
- Advertisement -

Latest article

ਕਰਤਾਰਪੁਰ ਲਾਂਘਾ : ਚਾਰ ਸਾਲ ਬਾਅਦ ਪਾਕਿਸਤਾਨ ਵਾਲੇ ਪਾਸੇ ਫਲਾਈ ਓਵਰ ਬਣਾਉਣ ਦਾ ਕੰਮ...

ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਆਪਸੀ ਸਹਿਮਤੀ ਨਾਲ ਕਰਤਾਰਪੁਰ ਕੋਰੀਡੋਰ ਖੋਲਿਆ ਅਤੇ ਸੰਗਤਾਂ ਇਸ ਕੋਰੀਡੋਰ ਦੇ ਰਸਤੇ ਪਾਕਿਸਤਾਨ ਜਾ ਕੇ ਗੁਰਦਵਾਰਾ ਕਰਤਾਰਪੁਰ ਸਾਹਿਬ...

ਗੁਆਂਢੀ ਤੋਂ ਤੰਗ ਸਲਮਾਨ ਖ਼ਾਨ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਆਪਣੇ ਇਕ ਗੁਆਂਢੀ ਤੋਂ ਤੰਗ ਆ ਕੇ ਬੰਬੇ ਹਾਈ ਕੋਰਟ ਪਹੁੰਚਿਆ ਹੈ। ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਸਲਮਾਨ ਖ਼ਾਨ...

ਪੰਜਾਬ ’ਚ ‘ਇਕ ਵਿਧਾਇਕ ਇਕ ਪੈਨਸ਼ਨ’ ਨੂੰ ਰਾਜਪਾਲ ਦੀ ਮਨਜ਼ੂਰੀ,ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਨੇ ਸੂਬੇ 'ਚ ਅੱਜ ਤੋਂ ‘ਇਕ ਵਿਧਾਇਕ ਇਕ ਪੈਨਸ਼ਨ’ ਲਾਗੂ ਹੋ ਗਈ ਹੈ। ਇਸ ਨਾਲ ਪੰਜਾਬ ’ਚ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇਕ...