ਪੱਗ ਬਨਾਮ ਸ਼ਹੀਨ ਬਾਗ
ਸੁਖਨੈਬ ਸਿੰਘ ਸਿੱਧੂ
1 ਫਰਵਰੀ ਨੂੰ ਇੰਟਰਸਿਟੀ ਫੜਕੇ ਮੈਂ ਅਤੇ ਨਵਰੀਤ ਸਿਵੀਆ ਦਿੱਲੀ ਦੇ ਸ਼ਾਹੀਨ ਬਾਗ ਪਹੁੰਚੇ । ਉਹੀ ਸ਼ਾਹੀਨ ਬਾਗ ਜਿੱਥੇ ਸੀਏਏ ਕਾਨੂੰਨ ਵਿਰੁੱਧ...
ਜੀਹਨੂੰ ਬਾਬਾ ਬਲਬੀਰ ਸਿੰਘ ਤਸਦੀਕ ਕਰਦਾ ਕੱਲਾ ਉਹ ਹੀ ਨਿਹੰਗ ਸਿੰਘ ਥੋੜਾ !
ਸੁਖਨੈਬ ਸਿੰਘ ਸਿੱਧੂ
ਪਟਿਆਲੇ ‘ਚ ਨਿਹੰਗ ਸਿੰਘਾਂ ਅਤੇ ਪੁਲੀਸ ‘ਚ ਟੱਕਰ ਹੋਈ ਤਾਂ ਇੱਕ ਏਐਸਆਈ ਦੀ ਬਾਂਹ ਗੁੱਟ ਕੋਲੋ ਵੱਢੀ ਗਈ ।ਬਾਬਾ ਬਲਬੀਰ ਸਿੰਘ ,...
ਜਦੋਂ ਅਸੀਂ ਦੇਖਿਆ ਮਾਣਕ ਦਾ ‘ਆਖਰੀ ਅਖਾੜਾ’
ਸੁਖਨੈਬ ਸਿੰਘ ਸਿੱਧੂ 94175 25762
ਪਿੰਡਾਂ ਵਿਚ ਮੂੰਹੋ ਮੂੰਹੀਂ ਖਬਰ ਪਹੁੰਚੀ ਕਿ ਮਾਣਕ ਨੇ ਗਾਉਣਾ ਛੱਡਣਾ ਹੈ ਤੇ ਆਖਰੀ ਅਖਾੜਾ ਆਪਣੇ ਪਿੰਡ ਜਲਾਲ 'ਚ...
ਨੇਤਾ ਜੀ ਖੱਲ ਪਾ ਕੇ ਸ਼ੇਰ ਬਣਗੇ
ਸੁਖਨੈਬ ਸਿੱਧੂ
ਚੋਣਾਂ ਦੇ ਨਤੀਜੇ ਆਏ ਤਾਂ ਨੇਤਾ ਜੀ ਹਾਰ ਗਏ ।
ਅਨਪੜ੍ਹ ਸੀ , ਉਹਦੀ ਯੋਗਤਾ 'ਅਗੂੰਠਾ ਛਾਪ', ਪਰ ਬੰਦਾ 'ਸੜਕ ਛਾਪ' ਅਤੇ ਧੰਦਾ 'ਨੋਟ...
ਬੜੌਗ – ਦਿਲ ਖਿੱਚਵਾਂ ਸਥਾਨ
ਸੁਖਨੈਬ ਸਿੰਘ ਸਿੱਧੂ
ਹਿਮਾਚਲ ਦੀਆਂ ਪਹਾੜੀਆਂ ਬਚਪਨ ਤੋਂ ਚੰਗੀਆਂ ਲੱਗਦੀਆਂ । ਜਦੋਂ ਦਿਲ ‘ਚ ਕਰੇ ਹਿਮਾਚਲ ‘ਚ ਤੁਰ ਜਾਂਦਾ । ਬੀਤੇ ਸੁੱਕਰਵਾਰ ਸਲਾਹ ਕੀਤੀ ਅਤੇ...
ਪੰਜਾਬੀਆਂ ਦਾ ਯੋਗ ਆਗੂ ਕਿਹੜਾ ?
ਸੁਖਨੈਬ ਸਿੰਘ ਸਿੱਧੂ
ਜਦੋਂ ਦੇਸ਼ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਮਝ ਪੈਂਦਾ ਸਾਡੀਆਂ ਹੱਦਾਂ ਕਿੱਥੇ ਸਨ । ਕਾਬਲ -ਕੰਧਾਰ, ਦੱਰਾ ਖੈ਼ਬਰ, ਯੂਪੀ ਤੋਂ...
ਮਨਾਂ ‘ਚ ਬਣਦੇ ਮੀਲ ਪੱਥਰ
ਸੁਖਨੈਬ ਸਿੰਘ ਸਿੱਧੂ
2014 ਦੀ ਗੱਲ ਹੈ , ਸਰਦੀ ਦੇ ਦਿਨ ਸੀ , ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕਿਸੇ ਰਿਸ਼ਤੇਦਾਰ ਦਾ ਹਾਲ ਚਾਲ ਪੁੱਛਣ ਗਏ...
ਯੋਧੇ ਹਥਿਆਰ ਕਦੋਂ ਸੁੱਟਦੇ ਨੇ
ਸੁਖਨੈਬ ਸਿੰਘ ਸਿੱਧੂ
‘ਬਾਈ , ਸਿ਼ਕਾਗੋ ‘ਚ ਗੁਰੂਘਰ ਤੇ ਮੰਦਰ ਜਰੂਰ ਦੇਖੀਂ ਨਾਲੇ ਪੰਜਾਬ ਟਾਈਮਜ਼ ਵਾਲੇ ਅਮੋਲਕ ਸਿੰਘ ਨੂੰ ਜਰੂਰ ਮਿਲਕੇ ਆਈਂ ’ ਇਹ ਗੱਲ...
ਪਿੰਡ ਦੀ ਪਾਰਲੀਮੈਂਟ : ਆਹ ਏਕਤਾ ਵਾਲਿਆਂ ਦੀ ਦੂਜਿਆਂ ਨਾਲ ਮੱਤ ਘੱਟ ਈ ਮਿਲਦੀ...
ਸੁਖਨੈਬ ਸਿੰਘ ਸਿੱਧੂ
ਭੁਲੇਖਾ ਸਿੰਘ : ਜਾਗਰਾ , ਯਾਰ ਭੈਣਨਾ 'ਏਕਤਾ 'ਦਾ ਕੀ ਮਲਬ ਹੁੰਦਾ '
ਜਾਗਰ : ਲੈ ਕਰ ਲਓ ਗੱਲ , ਇਹ ਤਾਂ ਹਰੇਕ...
ਵਿਸਾਖੀ : ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ
ਵਿਸਾਖੀ ਇੱਕ ਤਵਾਰੀਖੀ ਦਿਹਾੜਾ
ਸੁੱਤੀ ਕੌਮ ਦੀ ਗੈਰਤ ਨੂੰ ਵੰਗਾਰਣ ਦਾ ਦਿਨ ਵਿਸਾਖੀ
ਸੁਖਨੈਬ ਸਿੰਘ ਸਿੱਧੂ
ਜਦੋਂ ਹਿੰਦੋਸਤਾਨ ਦੇ ਰਾਜਨੀਤਕ , ਸਮਾਜਿਕ ਅਤੇ ਆਰਥਿਕ ਖੇਤਰਾਂ...