ਔਰੰਗਜੇਬ ਬਦਲ ਕੇ ਰੂਪ ਆਇਆ……..
ਔਰੰਗਜੇਬ ਬਦਲ ਕੇ ਰੂਪ ਆਇਆ ਰਾਤੀ ਮੈਂ ਸੁਪਨੇ ਦੇ ਵਿੱਚ ਸੁਣਿਆ, ਕੇ ਪਹਿਲਾਂ ਇੱਕ ਔਰੰਗਜ਼ੇਬ ਹੋਇਆ ਕਰਦਾ ਸੀ।
ਪਰ ਤੁਰੰਤ ਹੀ ਖਿਆਲ ਆਇਆ, ਕਿ ਉਹ...
ਗੀਤ : ਗੱਭਰੂਓ ਦੁਸ਼ਮਣ ਦਾ, ਸਮਝ ਲਵੋ ਹਥਿਆਰ
ਕੁਲਦੀਪ ਘੁਮਾਣ
ਕੰਨਾਂ 'ਚ ਪਲੱਗ ਵਾੜ, ਹੱਥਾਂ 'ਚ ਮੋਬਾਇਲ ਦੇ ਤੇ,
ਪੱਟ ਲੀ ਜਵਾਨੀ ਬੁਰੀ ਧਾਰ,
ਗੱਭਰੂਓ ਦੁਸ਼ਮਣ ਦਾ,
ਸਮਝ ਲਵੋ ਹਥਿਆਰ।
ਗੱਭਰੂਓ........।
ਜਿਹੜੇ ਕਾਲਜਾਂ ਚੋਂ ਪੈਦਾ ਹੁੰਦੇ ਰਹੇ ਸੀ...
ਮੇਰੇ ਦੇਸ਼ ਦੇ ਵੋਟਰ ਤੇ ਉਮੀਦਵਾਰ
ਮੇਰੇ ਦੇਸ਼ ਦੇ ਵੋਟਰਾਂ ਅਤੇ ਉਮੀਦਵਾਰਾਂ ਦਾ,
ਹਾਲ ਹੱਦ ਨਾਲੋਂ ਵੱਧ ਹੈ ਮਾੜਾ ਹੋਇਆ ।
ਇੱਕ ਸਮੇਂ ਇੱਕ ਨੂੰ ਵਿਕਣ ਵਾਲੀ ਵੇਸਵਾ ਨੂੰ ਆਖੇ ਮਾੜਾ,
ਇੱਕੋ ਸਮੇਂ...
ਤਾਸੀਰ: ਅਸੀਂ , ਕਿੱਥੋਂ ਤੁਰੇ ਸਾਂ…
ਅਸੀਂ ,
ਕਿੱਥੋਂ ਤੁਰੇ ਸਾਂ,
ਤੇ ਕਿੱਥੇ ਪਹੁੰਚ ਗਏ।
ਸਰਸਾ ਦਾ ਖੌਲਦਾ ਪਾਣੀ,
ਕੱਚੀਆਂ ਗੜ੍ਹੀਆਂ,
ਲੱਖਾਂ ਦਾ ਘੇਰਾ,
ਫੌਲਾਦੀ ਹੌਸਲੇ।
ਮਾਛੀਵਾੜੇ ਦਾ ਜੰਗਲ,
ਉੱਚ ਦਾ ਪੀਰ।
ਪਰ,
ਅਸੀਂ ਅਡੋਲ।
ਅੱਜ ਵੀ,
ਓਹੀ ਸਾਜ਼ਿਸ਼ਾਂ ,
ਪਰ ਅਸੀਂ ਅਣਭੋਲ,
ਦਰਿਆਵਾਂ...
ਜਸਵੰਤ ਸਿੰਘ ਸਮਾਲਸਰ ਦੀਆਂ ਕੁਝ ਨਜ਼ਮਾਂ
ਇਹ ਉਹ ਨਹੀਂ ਰਹੇ
ਇਹ ਜੋ ਇਨਕਲਾਬ ਦੇ
ਨਾਅਰੇ ਲਾ ਰਹੇ ਨੇ
ਇਹ ਜੋ ਗੀਤ
ਕ੍ਰਾਂਤੀ ਦੇ ਗਾ ਰਹੇ ਨੇ
ਇਹ ਉਹੀ ਨੇ
ਜੋ ਕਦੇ ਕੰਨ ਪੜਵਾ ਮੁੰਦਰਾਂ ਪਾ
ਗੋਰਖ ਦੇ...
























